ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/378

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

376

________________

_ ੩੭੬ ਪੁੱਛਿਆ ਇਹ ਕੀ ਹੈ ? ਆਜੜੀਆਂ ਨੇ ਉੱਤਰ ਦਿੱਤਾ , ਕਿ ਇਨਾਂ ਹਾੜਾਂ ਦੇ ਹੇਠ ਤੁਸੀਂ ਨਹੀਂ ਡਿੱਠਾ ਜੋ ਰਾਹ ਦੇ ਖੱਬੇ ਪਾਸੇ ਇਕ ਪਾਹਿ॥ ਆ ਹੈ , ਜੋ ਇੱਕ ਖੇਤ ਵਿੱਚ ਜਾਂਦਾ ਹੈ , ਓਹ ਬੋਲਿਆ ਆਹੇ ਜੀ । ਠਾ ਹੈ, ਤਾਂ ਅਕਾਲੀਆਂ ਨੇ ਕਿਹਾ ਭਈ ਉਸ ਪਹੇ ਦੇ ਪਰਲੇ ਪਾਸੇ ਪਏ ਕ ਡੇਰੀ ਹੈ, ਜੇਹੜੀ ਨਿਰਾਸ਼ ਨਾਮੇ · ਕਿਲੇ ਨੂੰ ਜਾਂਦੀ ਹੈ, ਇਹ ਲੋਕ ਤੁਹਾਡੇ ਵਾਂਝੇ ਜਾੜਾ ਕਰਨ ਨੂੰ ਨਿੱਕਲ ਕੇ ਉਸ ਪਹੇ ਤਾਈ ਅਪੜੇ, ਅਤੇ ਇਸ ਲਈ ਜੋ ਸਿੱਧਾ ਰਾਹ ਉਥੇ ਬਿਖੜਾ ਸੀ , ਓਹ ਉਸ ਨੂੰ ਛੱਡ ਕੇ ਉਸ ਖੇਤ ਦੀ ਰੰਗੇ ਉਤੇ ਜਾ ਤੁਰੇ ਅਤੇ ਨਿਰਾਸੇ ਦੇਉ ਉਸ ਖੇਤ ਦੇ ਮਾਲਕ ਨੇ ਉਸ ਨੂੰ ਫੜ ਕੇ ਆਪਣੇ ਕਿਲੇ ਵਿੱਚ ਬੰਦ ਕਰ ਛੱਡਿਆ fwਅਤੇ ਭੱਵ , ਚਿਰ ਤੀਕ ਉਨਾਂ ਨੂੰ ਕੈਦ ਰੱਖ ਕੇ ਓੜਕ ਨੂੰ ਉਨਾਂ ਦੀਆਂ DO