ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/379

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

377

________________

| ੩੭੭ ਅਖੀਆਂ ਕੱਢ ਸੁੱਟੀਆਂ ਅਤੇ ਫੋਰ ਇਨਾਂ ਮੜੀਆਂ ਵਿੱਚ ਲਿਆ ਕੇ ਉਨਾਂ ਨੂੰ ਛੱਡ ਦਿਤਾ ਭਈ ਇੱਥੇ ਹੀ ਡਕੋ ਡੋਲੇ ਖਾਂਦੇ ਫੈਰਨ ਇਸ ਥਿਆਂ ਚੋਂ ਇਕ ਗਿਆਨੀ ਦੀ ਕਹਾਉਤ ਪੂਰੀ ਹੋਈ , ਹੇ ਭਾਈ ਜੇਹੜਾ ਮਨੁੱਖ ਬੁਧਿ ਦੇ ਰਾਹ ਥੋਂ ਭੁੱਲੀ ਪੈਂਦਾ ਹੈ, ਓਹ ਮੁਰਦਿਆਂ ਦੀ ਮੰਡਲੀ ਵਿੱਚ ਪਿਆ ਰਹੇਗਾਹਾਉਤਾਂ ਦੀ ਪੋਥੀ'ਚ ੧ ਕਾਂਡ ੧੩ ਪੌੜੀ) ਇਹ ਸੁਣ ਕੇ ਮਸੀਹੀ ਅਤੇ ਆ ਨੰਦ ਇੱਕ ਦੂ ਏ ਵੱਲ ਤੱਕ ਕੇ ਅੰਝੂ ਕੇਰਨ ਲੱਗੇ , ਪਰ ਅਘਾਲੀਆਂ ਨੇ ਕੁਝ ਨਾ ਆਪ | ਫੇਰ ਮੈਂ ਸੁਪਨੇ ਵਿੱਚ ਵੇਖਿਆ, ਜੋ ਆਜੜੀ ਉਨਾਂ ਨੂੰ ਇਕ ਖਡ ਵਿੱਚ ਲੈ ਗਏ, ਜਿੱਥੇ ਪਹਾੜ ਵਿੱਚ ਇਕ ਦਰਵਾਜ਼ਾ ਸੀ, ਤਾਂ ਦਰਵਾਜਾ ਖੋਲ੍ਹ ਕੇ ਉਨ੍ਹਾਂ ਆਖਿਆ ਇਹ, ਦੇ ਅੰਦਰ ਵੱਖੋ , ਜਾਂ ਉਨ੍ਹਾਂ ਅੰਦਰ ਵੇਖਿਆ। ' ਬਾਈਬਬਲਾਤਾਰ ਨਿਗਲ ਲਾਗਤ