ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/380

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

378

________________

ਤਾਂ ਕੀ ਵੇਖਦੇ ਹਨ, ਭਈ ਅੰਦਰ ਅਨੇਰ ਘੁਘੇਰ ਹੈ , ਅਰ ਸਾਰਾ ਅੰਦਰ ਧੂੰਏ ਨਾਲ ਡਾਰਿਆ ਹੋਆ ਹੈ, ਅਤੇ ਅੱਗ ਦੀਆਂ ਲਾਟਾਂ ਦੀ ਭਾਲ ਕੁੜ ਅਤੇ ਪਾਪੀ ਆਂ ਦੇ ਰੋਣ ਪਿੱਦਣ ਦੀ ਅਵਾਜ਼ ਸੁਣਾਈ ਦਿੰਦੀ ਹੈ , ਅਤੇ ਗੰਧਕ ਦੀ ਸੜੇ ਨ ਨੱਕ ਵਿੱਚ ਆਉਂਦੀ ਹੈ । ਮਸੀਹੀ ਨੇ ਪੁੱਛਿਆ ਭਈ ਇਹ ਦਾ ਕੀ ਮਤਬਲ ਹੈ ਹੈ , ਉਨ੍ਹਾਂ ਆਖਿਆ ਇਹ ਤਾਂ ਨਰਕ ਦੀ ਡੰਡੀ ਹੈ , ਜਿਸ ਥਾਂ ਰੱਖ ਲੇ, |ਕ ਨਰਕ ਨੂੰ ਲੰਘ ਜਾਂਦੇ ਹਨ, ਅਰਬਾਝ ਇਹੋ ਜੇਹੇ ਲੋਕ ਜੈਹੜੇ ਏੜੋ : ਨੂੰ ਆਪਣੇ, ਜੇਠੇ ਹੋਣ ਦਾ ਹੱਕ ' ਵੇਚਦੇ ਹਨ , ਜਾਂ ਯਹੂਦਾ ਇਸਕਾਰ yਤੀ ਵਰਗੇ ਜੋ ਲੋਭ ਦੇ ਮਾਰੇ ਆਪਣੇ ਮਾਲਕ ਨੂੰ ਵੇਚ ਸੁੱਟਦੇ ਹਨ, ਜਾਂ ਸਕੰਦਰ ਗਠੇਆਰ ਵਰਗੇ , ਜੋ ਮੰਗਲਬਮਾਚਾਰ ਦੇ ਹੱਕ ਵਿੱਚ { ਭਰ ਬਕਦੇ ਹਨ ਜਾਂ ਹਨੇਯਾਹ ਅਤੇ ਉਹ ਦੀ ਤੀਮੀ ਨੂੰ , ਜੋ ਝੂਠ