ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/382

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

380

________________

ਤe. ਮਿਲੀ ਹੈ, ਤਾਂ ਜਰੂਰ ਉਸ ਨੂੰ ਵਰਤਣਾ ਪਊ ॥ ਉਪਰੰਦ ਮਸੀਹੀ ਅਤੇ ਆਸ਼ੇ ਅਨੰਦ ਅਗਾਹਾਂ ਵਧਣਾ ਚਾਹੁੰਦੇ ਸਨ, ਅਤੇ ਆਜੜੀਆਂ ਦੀ ਬੀ ਇਛਾ ਸੀ , ਜੋ ਇਹ ਅਗਾਹਾਂ ਵਧ ਸੋ ਓਹ ਸਰੁ ਨਾਲੇ ਨਾਲ ਪਹਾੜ ਦੇ ਕੰਢੇ ਤਾਈਂ ਗਏ, ਉਥੇ ਪਹੁੰਚ ਕੇ ਅਆਲੀ ਆਪੋ ਵਿੱਚ ਆਖਣ ਲੱਗੇ , ਕੁਈ ਇਨ੍ਹਾਂ ਜਾਤੀਆਂ ਨੂੰ ਸਾਡੀ ਦੂਰਬੀਨ ਵੇਖਣ ਦਾ ਢਾਬ ਆਉਂਦਾ ਹੈ, ਤਾਂ ਆਓ ਅਸੀ ਇੰਨਾਂਨੂੰ ਸੁਰਗੀ ਸ਼ਹਿਰ ਦੇ ਬੂਹੇ ਦਿਖਾਏਂ, ਜਾਤੀ ਇਹ ਗੱਲ ਸੁਣ ਤੋਂ ਬਹੁਤ .' ਅਨੰਦ ਹੋਏ , ਸੋ ਓਹ ਤਿੰਨਾਂ ਨੂੰ ਇੱਕ ਨਿਰਮਲ ਨਾਮੀ ਪਹਾੜ ਦੀ ਟੀ ਸੀ ਉੱਤੇ ਲੇ ਗਏ, ਅਤੇ ਦੇਖਣ ਲਈ ਦੂਰਬੀਨ ਦਿੱਤੀ $ ਤਾਂ ਓਹ ਅੱਖਾਂ ਦੇ ਸਾਮਣੇ ਦੂਰਬੀਨ ਰੱਖ ਕੇ ਵੇਖਣ ਲਗੇ ,