ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/387

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

385

________________

ਰੂ੫ ੧੭ ਸਤਾਰਵਾਂ ਪੂਰਬ ਜਾਤੀਆਂ ਦਾ ਰਾਹ ਵਿੱਚ ਮੂਰਖ ਨਾਲ ਟਾਕਰਾ ਹੋਣਾ, ਅਤੇ ਬੋਹੜ ਪਰਤੀਤੇ ਦੀ ਚੋਰੀ ਦਾ ਵਰਣਨ ਅਤੇ ਮ. ਸੀਹੀ ਅਰ ਆਸ ਅਨੰਦ ਦੇ ਕੁੱੜੇ ਵਿੱਚ ਫਸ ਜਾਣ ਦਾ ਵਰਣਨ॥ ਉਪਰੰਦ ਮੇਂ ਸੁੱਤਾ ਪਿਆ , ਅਤੇ ਕੀ ਵੇਖਦਾ ਹਾਂ , ਭਾਈ ਓਹ ਦੋਵੇਂ ਜਾੜੀ ਪਹਾੜੋਂ ਉਤਰ ਕੇ ਸੁਰਗ ਦੇ ਰਾਹ ਤੁਰਦੇ ਜਾਂਦੇ ਸਨ, ਉਸ ਪਹਾੜੋ ਬੋਹੜੀ ਵਾੜ ਪੁਰ ਮਨਮਤੀਆ ਨਾਮੇ ਇੱਕ ਦੇਸ਼ | ਹੈ, ਜਿਹ ਦੀ ਇਕ ਡੰਡੀ ਉਨਾਂ ਦੇ ਰਾਹ ਨਾਲ ਆ ਮਿਲੀ ਹੈ , ••• st