ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/389

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
387

________________

ਨੂੰ ਖੋਲ ਦੇਣ , ਉਹ ਨੇ ਉਤੱਰ ਦਿੱਤਾ , ਜੋ ਮੈਂ ਤਾਂ ਪ੍ਰਭੂ ਦੀ ਇਛਾ ਦਾ ਮ ਹਿਰਮ ਹਾਂ , ਅਤੇ ਉਸੇ ਦੇ ਅਨੁਸਾਰ ਚਲਦਾ ਹਾਂ, ਮੈਂ ਹਰੇਕ ਫੁੱਖ ਦਾ ਹੱਕ ਪਹੁੰਚਾਉਂਦਾ ਹਾਂ , ਅਤੇ ਭਜਨ ਬੰਦਗੀ ਕਰਦਾ , ਵਰਤ ਰੱਖਦਾ ਹਾਂ , ਦਸਵੰਧ ਦਿੰਦਾ ਹਾਂ , ਅਤੇ ਪੁੰਨ ਦਾਨ ਕਰਦਾ ਹਾਂ, ਨਾਲੇ ਉਸੇ ਦੇਸ ਦੇ ਨਮਿੱਤ ਜਿੱਧਰ ਨੂੰ ਮੈਂ' ਜਾ ਰਿਹਾ ਹਾਂ,ਆਪਣਾ ਦੇਸ਼ ਜਨਮਰੂਮਕਾ ਮੇਂ' ਛੱਡ ਦਿੱਤੀ ਹੈ ॥ ਮਸੀਹੀ ਨੇ ਆਖਿਆ ' ਸੱਚ ਪਰ ਤੂੰ ਉਸ ਤਾਕੀ ਦਰਵਾਜੇ ਥੋਂ ਜੋ ਰਾਹ ਦੇ ਸਿਰੇ ਉੱਤੇ , ਇਸ ਰਾਹ ਦੇ ਅੰਦਰ ਨਹੀਂ ਵਾੜਿਆ ਲੱਗੇ ਇਸੇ ਰੰਡੀ ਥੋਂ ਤੂੰ ਇੱਥੇ ਇਸ ਰਾਹ ਪੂਰ ਤੁਰਿਆ ਆਆ ਹੈ, ਇਸ ਲਈ ਮਾਂ ਨੂੰ ਸੰਸਾ ਹੈ , ਕਿ ਭਾਵੇਂ ਤੂੰ ਆਪਣੇ ਭਾਣੇ ਧਰਮ wwn new