ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/39

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
37

________________

ਇਸ ਲਈ ਓਹ ਸੰਸੇ ਦੇ ਸਮੁੰਦਰ ਫਿਰ ਵਹਿ ਤੁਰਿਆ ਉਸ ਪਹਾੜ ਵਿਚ ਅੱਗ ਬੀ ਅਜੇਹੀ . ਤਕ ਹੀ ਸੀ ਜੋ ਓਹ ਅਗਾਹਾਂ ਤੁਰਨ ਬੈਂ ਡਰ ਗਿਆ, ਜੋ ਕਿਧਰੇ ਮੇਂ' ਉਸ ਚ ਵਿਚ ਮਨਾ ਹੋ ਜਾਵਾਂ, ਸੋ ਓਹ ਮੁਕਾ ਮੁਕਾ ਹੋ ਗਿਆ, ਅਤੇ ਡਰਦੇ ਮਾਰੇ ਥਰ , ਬਰ. ਕੇਬਲ ਲਗ, ਅਤੇ ਓਹ ਵੜਾ ਪਛਤਾਵਾਕਰਨ ਲਗਾ, ਕਿ ਹਾਇ ਹਾਇ ਮੇਂ ਸੰਸਾਰੀ ਬੁਧਿਮਾਨ ਦੀ ਸਲਾਹ ਐਵੇਂ ਮੰਨ ਲਈ, ਐਨੂੰ ਚੰਰ ਵਿਚ ਕੀ ਵੇਖਦਾ ਹੈ ਭਈ ਓਹ ਦਾ ਪੁਰਾਣੀ ਗੁਰੂ ਜੀ ਸ ਨੇ ਓਹ ਨੂੰ ਤਾਕੀ ਦਰਵਾਜੇ ਦਾਰਾਹ ਸਿਆ ਸੀ, ਉਸ ਦੀ ਵਲ ਤੁਰਿਆ ਆਉਂਦਾ ਹੈ , ਓਹ ਨੂੰ ਵੇਖਕੇ ਮਸੀਹੀ ਵਡਾ ਲਕਿਆਣਾਨ ਹੈ ਅਤੇ ਆਪਣੇ ਮੰਨ ਵਿੱਚ ਆਖਣਲੱਗ ਭਈ ਹੁਣ ਮੈਂ ਕੀ ਕਰਾਂ,ਜਾਂ ਓਹ ਨੇੜੇ ਢੁੱਤਾ ਤਾਂ ਕਰੇਧ ਨਾਲ ਵੇਖਕੇ ਆਖੂ. ਲੱਗਾ ਹੈ। ਹੇ ਮਸੀਹੀ ਤੇ ਇੱਥੇ ਕੀ ਕਰਦਾ ਹੈ, ਤਾਂ ਮਸੀਹੀ ਕੁਛ ਉਤਰ ਨਾ ਦੇ ਸਕਿਆ , niko vanishi shikha