ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/391

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

389

________________

ਜੋ ਸਾਡੇ ਗਵਾਂਢੀਆਂ ਵਿੱਚੋਂ ਉਸ ਦਰਵਾਜੇ ਦਾ ਰਾਹ ਕੋਈ ਨਹੀਂ ਜਾਣਦਾ, ਅਤੇ ਜਦੋਂ ਅੱਡੀ ਚੰਗੀ ਅਤੇ ਸੋਹਣੀ ਡੰਰੀ ਸਾਡੇ ਵੱਲੋਂ ਸੁਰਗੀ ਨਗਰ ਨੂੰ ਜਾਂਦੀ ਹੈ , ਤਾਂ ਕਾਹਨੂੰ ਸੰਸਾ ਰੇ , ਸੋ ਜਾਂ ਮਸੀਹੀ ਨੇ ਡਿੱਠਾ , ਜੋ ਇਹ ਮਨੁੱਖ ਆਪਣੇ ਆਪ ਨੂੰ ਵਡਾ ਰੀਆ ਸਮਝਦਾ ਹੈ, ਤਾਂ ਹੌਲੀ ਹੌਲੀ ਆ ਨੰਦ ਨੂੰ ਆਖਿਆ, ਭਈ ਇਹਦੇ ਨਾਲੋਂ ਸੁਦਾਈ ਦਾ ਆਸ਼ਾ, ਬੀ ਵਧੀਕ ਹੈ , ਅਤੇ ਇਹ ਵੀ ਕਿਹਾ , ਹਾਂ ਜੇਹੜਾ ਮੂਰਖ ਹੈ , ਜਦ ਓਹ ਰਾਹ ਵਿੱਚ ਤੁਰਦਾ ਹੈ , ਤਾਂ ਉਹ ਦੀ ਬੁੱਧੀ ਰਹਿ ਜਾਂਦੀ ਹੈ , ਅਤੇ ਓਹ ਸਾਰਿਆਂ ਨੂੰ ਆਖਦਾ ਹੈ ਭਈ ਮੈਂ ਮੂਰਖ ਹਾਂ (ਕਹਾਉਤਾਂ ਦੀ ਪੋਥੀ 3ਝ ਕਾਂਡ ੧੩ ਪੌੜੀ) | ਅਤੇ ( ਉਪਦੇਸ਼ਕ ਦੀ ਪੋਥੀ ੧ ਕਾਂਡ ੩ ਪੌੜੀ ) ਤਾਂ ਆਸ ਅਨੰਦ ਨੂੰ ਪੁੱਛਿਆ , ਭਈ ਤੇਰੀ ਕੀ ਸਲਾਹ ਹੈ ? ਹੁਣ ' ਓਜ਼ ਨਾਲ ਅਸੀਂ ਹੋਰ ਕੀ ਗੱਲ ਬਾਤ ਕਾਰ, ਅਮ