ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/395

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

393

________________

ਬਾਬਾ ਬੋਹੜੀ ਸਾਡੇ ਵਾਂ ਜਾੜਾ ਕਰਦਾ ਆਪਾ , ਅਰ ਉਥੇ ਬੈਠ ਕੇ | ਸੌਂ ਗਿਆ, ਉਸ ਵੇਲੇ ਮੋਕਲੇ ਰਾਹ ਦੇ ਦਰਵੱਜੇ ਵੱਲੋਂ ਤਿੰਨ ਡਾਢੇ ਤਕੜੇ, ਡਾ ਕੂ ਆਏ ਸਨ, ਉਨਾਂ ਵਿੱਚੋਂ ਇੱਕ ਦਾ ਨਾਉਂ ਕਮਾਲਾ, ਦੂਏ ਦਾ ਭਰਮੀ ਅਤੇ ਤੀਜੇ ਦਾ ਅਪਰਾਧੀ ਸੀ , ਅਰ ਇਹ ਤਿੰਨੇ ਭਾਈ ਹੁੰਦੇ ਸਨ, ਉਨ੍ਹਾਂ ਨੇ | ਬਾਬੇ ਬੋਹੜਪਰਤੀਤੇ ਨੂੰ ਦੂਰੋਂ ਵੇਖਿਆ, ਅਤੇ ਸਿਰਤੋੜ ਉਸ ਕੋਲ ਭੰਨੇ ਆਏ , ਐਨੇ ਵਿੱਚ ਉਹ ਵਿਚਾਰਾ ਨੀਦੋਂ ਜਾਗੇਆ, ਅਤੇ ਅਗਾਂਹ ਨੂੰ ਵ - ਧਣ ਲਈ ਉੱਠ ਰਿਹਾ ਸੀ , ਜਾਂ ਉਹ ਉਸ ਦੇ ਕੋਲ ਆਏ , ਤਾਂ ਕੀ ਦੇ ਕੇ ਇਨਾਂ ਨੇ ਕਿਹਾ ਖੜਾ ਰਹੁ , ਇਹ ਸੁਣਦਿਆਂ ਸਾਰ ਬਾਬੇ ਬੋਹੜੀ " ਪਰਤੀਤੇ ਦਾ ਮੂੰਹ ਪੀਲਾ ਹੋ ਗਿਆ, ਅਰ ਨਾ ਤਾਂ ਲੜਨ ਲਈ ਉਹ ਦੇਵੇਚ ਬਲ ਸੀ, ਅਰ ਨਾ ਭਜੱਣ ਦਾ ਕੋਈ ਅਵਸਰ ਮਿਲਿਆ ਤਾਂ ਦੇਖੇ। www.hu