ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/397

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

395

________________

ਨਾ ਹੋਵੇ , ਉਹ ਇਸ ਵਿਚਾਰੇ ਨੂੰ ਛੱਡ ਕੇ ਉੱਥੋਂ ਭੱਜ ਗਏ , ਫੇਰ ਭੁੱਛਦੇ |ਰ ਪਿੱਛੋਂ ਬਾਬੇ ਬੋਹੜਪਰਤੀਤੇ ਦੀ ਜਿੰਦ ਵਿੱਚ ਜੈਦ ਪੇ ਗਈ , ਅਰ ਉਠ ਕੇ ਔਖਾ ਸੌਖਾ ਅੱਗੇ ਨੂੰ ਤੁਰਿਆ ॥ . . ' ਆਬ ਅਨੰਦ ਨੇ ਪੁੱਛਿਆ, ਭੁਲਾ ਓਹ ਇਸ ਦੀ ਸਾਰੀ ਪੂੰਜੀ ਲੁੱਟ ਕੇ ਪੜਾਵਾਜ਼ ਹੋਏ ਨ , ਮਸੀਹੀ ਬੋਲਿਆਂ ਨਹੀਂ ਜੀ, ਇਹ ਦੇ ਰੋਲ ਕੇ ਹ ਗਾਹੇਣਾ ਸੀ ਓਹ ਤਾਂ ਬਚ ਰੇਆ, ਕਿਉਂ ਜੋ ਉਨ੍ਹਾਂ ਨੂੰ ਇਸ ਦੀ ਕੁੱਵ ਖਬਰ ਨਾ ਪਈ , ਪਰ ਮੈਂ ਸੁਣਿਆ ਹੈ , ਜੋ ਬਾਬੇ ਹੋਰੀ ਆਪਣੇ ਘਾਟੇ ਦੇ ਸੰਬੲੀ ਵਡੀ ਬਿਪਤਾ ਵਿੱਚ ਪੈ ਗਏ ਸਨ , ਕਿਉਂ ਜੋ ਚੋਰ ਉਹ ਦੀ ਬਾਰੀ ਰੋਕੜ ਚੁਰਾ ਲੈ ਗਏ ਸਨ , ਨਿਰਾ ਗਹਿਣਾ ਅਰ ਥੋਹੜੇ ਜੇਹੇ ਰੁਪਏ ਖਰ ਰਹੇ ਹਨ , ਜੋ ਇਸ ਪੈਂਡੇ ਦੇ ਨਿਬਾਹੁਣ ਲਈ ਬਸ ਹੀ ਲੱਗੇ " ਤਾਂ "