ਸਮੱਗਰੀ 'ਤੇ ਜਾਓ

ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/399

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

397

________________

ਦੇ ਲੁਕਾਉਣ ਦੀ ਹਿੰਮਤ ਰਹੀ, ਅਰ ਨਾ ਚਤੁਰਾਈਜੋ ਇਹ ਕੇਵਲ ਪੀ ਰਮੇਸਰ ਦੀ ਦੁਆ ਹੈ, ਜੋ ਅਜਿਹੀ ਚੰਗੀ ਵਸਤ ਉਨ੍ਹਾਂ ਦੇ ਹੱਥ ਨਾ ਆਈ ॥ ਆਸਅਨੰਦ ਬੋਲੇਆ ਉੱਹ ਜਰੂਰ ਅਨੰਦ ਹੋਆ ਹੋਊ , ਜੋ ਹੋਰ ਉਬ ਦਾ ਗਹਿਣਾ ਛੱਡ ਗਏ , ਮਸੀਹੀ ਨੇ ਆਖਿਆ ਨਿਸੰਗ, ਜੇ ਉਹ ਚਾਰ ਮਾਂ ਆਪਣੇ ਕੰਮ ਵਿੱਚ ਲਿਆਉਂਦਾ ਤਾਂ ਉਹ ਨੂੰ ਫਰੀ ਖੁਸ਼ੀ ਹੁੰਦੀ , ਪਰ ਆਖਦੇ ਹਨ ਤਈ ਆਪਣੇ ਬਾਕੀ ਰਹਿੰਦੇ ਰਾਹ ਵਿੱਚ ਉਹ ਨੂੰ Jਰਤੀ ਖ਼ੁਸ਼ੀ ਨਾ ਹੋਈ , ਕਿਉਂ ਜੋ ਆਪਣੀ ਰੋਕਤ ਗਵਾ ਬੈਂਠਣ ਦੇ ਕਾਰਨ ਉਹ ਤੁਰ ਗਿਆ, ਜੋ ਬੱਚ ਪੁੱਛੇ, ਤਾਂ ਬਾਕੀ ਦੇ ਰਾਹ ਵਿੱਚ ਉਹ ਬਾਹਲਾ । ਆਪਣੇ ਗਹਿਣੇ ਨੂੰ ਭੁੱਲ ਗਿਆ, ਅਤੇ ਜੇ ਕਦੇ ਓਹ ਉਸ ਨੂੰ ਚੇਤੇ ਆਉਦੇ।