ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/40

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
38

________________

ਇਸ ਲਈਓਹ ਉਸ ਦੇ ਅੱਗੇਚੁਪਕੀਤਾ ਹੀ ਖਤਾ ਰਿਹਾ, ਫੇਰ ਮੰ ਮਾਚਾਰੀ ਨਾ ਹੀ ਰੂ ਨੇ ਆਖਿਆ ਭਲਾ ਤੂੰ ਉਹ ਨਹੀਂ ਹੈ, ਜਿਹ ਨੂੰ ਮੈਂ ਨਾਸ ਦੇ ਨਗਰ ਬੈਂ ਬਾਹਰਰੋਂਦਾ ਖਿਆ ਸੀ ॥ ਮਸੀਹੀ ਕਿਹਾਜੀ ਮਹਾਰਾਜ ਮੇਂਉਹੈ ਹਾਂ ॥ ਮੰਗਲ ਸਮਾਚਾਰੀ ਗੁਰੂ ਬੋਲਿਆ, ਫੇਰ ਮੇਰਾ ਦਸਿਆਂ ਹੇਮਾ ਰਾਹ ਐਡੀ ਛੇਤੀ ਕਿ ਉਂ ਛਡ ਦਿਤਾ ਹੁਣ ਤਾ ਤੂੰ ਭੁੱਲੀ ਪਿਆ ਫਿਰਦਾ ਹੈਂ ॥ ਮਸੀਹੀਨੇ ਉੱਤਰ ਦਿੱਤਾ ਜੀ ਅਜਿਹਾ ਹੋਆ ਕਿ ਜੇ ਮੈਂ ਨਿਰਾਸ ਖੁਭਣ ਦੇ ਉਰਾਰ ਲੰਘਘਾਤਾਂ ਮੈਨੂੰ ਇਕ ਜਣਾ ਟੱਕਰ ਗਿਆ ਜਿਸ ਨੇ ਮੈਨੂੰ ਭਰਮਾ ਕੇ ਆਖਿਆ, ਉਸ ਸਾਹਮਣੇ ਵਾਲੇ ਨਗਰ ਦੇ ਵਿੱਚ ਇਕ ਭੁਲਾ ਪੁਰਸ਼ ਵਸਦਾ ਹੈ ਜੇਹੜ੍ਹ ਤੇਰੇ ਮੋਢੇ ਦੇ ਭਾਰ -- ਨੂੰ ਲਾਹ ਸਕਦਾ ਹੈ ॥ .