ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/403

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
401

________________

ਵਡਾ ਸੀ , ਅਤੇ ਜੇ ਉਹ ਨੂੰ ਵੇਚ ਸੁੱਟਿਆ , ਤਾਂ ਬਾਬਾ ਬੋਹੜਪਤਾ ਬੀ ਐ ਉਂ ਕਿਉਂ ਨਾ ਕਰੇ ॥ | ਮਸੀਹੀ ਨੇ ਕਿਹਾ , ਏਥੋਂ ਨੇ ਆਪਣੇ ਜੇਠੇ ਹੋਣ ਦਾ ਅਧਿਕਾਰ ਵੇ ਆ ਤਾਂ ਸਈ, ਅਤੇ ਅਜਿਹਾ ਹੀ ਹੋਰ ਵੀ ਬਥੇਰੇ ਲੋਕ ਕਰਦੇ ਹਨ, ਅਤੇ ਇਸੇ ਕਰਕੇ ਵਡੀਆਂ ਵਡੀਆਂ ਅਸੀਸਾਂ ਚੋਂ ਸੱਖਣੇ ਹੋ ਬੈਠੇ ਹਨ, ਜੇਹਾ ਕੁ ਉਹ ਬੀ ਹੋ ਬੈਠਾ ਸੀ , ਏਸੌ ਅਤੇ ਬੋਹੜਪਰਤੀਤੇ ਵਿੱਚ, ਅਤੇ ਉ ਨਾਂ ਦੇ ਹਾਲ ਵਿੱਚ ਕੁੱਛ ਭਿੰਨ ਭੇਦ ਕਰਨਾ ਚਾਹੀਦਾ ਹੈ , ਏਸੌ ਦੇ ਜੇਠੇ ਦਾ ਅਧਿਕਾਰ ਇੱਕ ਨਿਸ਼ਾਨ ਸੀ , ਪਰ ਬੋਹਪਰਤੀਤੇ ਦੇ ਗਹਿਣੇ ਆਜਿਹੇ ਨਹੀਂ ਸਨ, ਏਥੋਂ ਦਾ ਢਿੱਡ ਉਹ ਦਾ ਈਬੂਰ ਸੀ , ਪਰ ਬੋਹੜ ਰਤੀਤੇ ਦਾ ਢਿੱਚ ਇਹੋ ਜੇਹਾ ਨਹੀਂ ਸੀ , ਏਲੋਂ ਆਪਣੇ ਬਾਰੇਆਂ ਵਿਸ਼ਿਆਂ