ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/406

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
404

________________

४०४ ਅਤੇ ਓਹ ਆਤਮਕ ਅਤੇ ਸੁਰਗਮ ਗੱਲਾਂ ਚੋਂ ਗੁਜਾਰਾ ਕਰਦਾ ਸੀ, ਜੋ ਇਹੋ ਜੇਹਾ ਪੁਰਖ ( ਜੇ ਕੋਈ ਗਾਹਕ ਹੋਵੇ ਬੀ) ਤਾਂ ਆਪਣੇ ਗਹਿਣੇ ਭਾਸ ਨੂੰ ਵੇਚੇ , ਕੀ ਉਹ ਆਪਣਾ ਢਿੱਡ ਅਕਾਰਥ ਵਸਤਾਂ ਨਾਲ ਰੂਰੰਨ ਲਈ ਉਨਾਂ ਨੂੰ ਵੇਚ ਦੇਵੇ , ਤੁਲਾ ਕੋਈ ਸਿਆਣਾ ਸੁੱਕੇ ਘਾਹ ਨਾਲ ਆਪਣਾ ਪੇਟ ਭਰਨ ਲਈ ਇਕ ਪੇਂਬਾ ਬੀ ਦੇਉ , ਭਲਾ ਘੁਰੀ ਘਾਹ ਦੀ॥ ਤਰਾਂ ਮੁਰਦਾਰ ਖਾ ਸਕਦੀ ਹੈ , ਭਾਵੇਂ ਬੇਈਮਾਨ ਲੋਕ ਸਰੀਰ ਦੀਆਂ ਕਾ ਮਨਾ ਦੇ ਕਾਰਨ ਆਪਣੀ ਸਾਰੀ ਪੂੰਜੀ ਸਗੋਂ ਆਪਣੇ ਆਪ ਨੂੰ ਬੀ ਗਹਿਣੇ ਪਾਉਣ ਜਾਂ ਵੇਚਣ , ਪਰ ਜੇਹੜੇ ਈਮਾਨ ਵਾਲ਼ੇ ਹਨ , ਅਰਥਾਤ ਸੱਚੇ ਧੂ ਰਾਮੀ, ਭਾਵੇਂ ਉਨ੍ਹਾਂ ਦਾ ਧਰਮ ਬੋਹੜਾ ਜੇਹਾ ਬੀ ਹੋਵੇ, ਓਹ ਅਜਿਹਾ ਕਮੀ ਵੀ ਨਹੀਂ ਕਰਨਗੇ, ਇਸ ਲਈ ਮੇਰੇ ਪਰਾ ਇਨਾਂ ਗੱਲਾਂ ਵਿੱਚ ਤੁਹਾਡੀ