ਸਮੱਗਰੀ 'ਤੇ ਜਾਓ

ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/409

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

407

ਪਰ ਜੇ ਓਹ ਤੁਹਾਨੂੰ ਟਕਰਦੇ, ਜਿਹਾਰ ਉਹ ਨੂੰ ਟੱਕਰੇ ਸਨ, ਤਾਂ ਤੁਹਾਡਾ ਧਿਆਨ ਹੋਰ ਪਾਸੇ ਹੀ ਲਾ ਦਿੰਦੇ॥

ਫੇਰ ਹੋਰ ਧਿਆਨ ਕਰੋ, ਤਾਂ ਓਹ ਨਿਰੇ ਮਜੂਰਾਂ ਦੀ ਡੌਲ ਦੇ ਹੀ ਚੋਰ ਹਨ ਅਤੇ ਸ਼ੈਤਾਨ ਨਰਕ ਦੇ ਪਾਤਸ਼ਾਹ ਦੀ ਨੌਕਰੀ ਕਰਦੇ ਹਨ,ਅਤੇ ਜੇ ਕੋਈ ਲੋੜ ਪੈ ਜਾਵੇ … ਤਾਂ ਓਹ ਆਪ ਉਨ੍ਹਾਂ ਦੀ ਸਹਾਇਤਾ ਲਈ ਨਿਕਲ ਆਵੇਗਾ, ਅਤੇ ਉਹ ਦੀ ਅਵਾਜ਼ ਇੱਕ ਗਰਜਣਵਾਲੇ ਸ਼ਾਹ ਵਰਗੀ ਹੋਵੇਗੀ ( ਪਤਰਸ ਦੀ ੭ ਪੜੀ ੫ ਕਾਂਡ - ਪੌੜੀ) ਮੇੰ ਆਪ ਬਾਬੇ ਬੋ ਪਰ੍ਤੀਤੇ ਵਾਙੂ ਉਨਾਂ ਨਾਲ ਮੁਠਭੇੜ ਹੋਆ ਸਾਂ, ਅਤੇ ਮੈਂ ਆਜ਼ੇਹਾ ਔਖਾਂ ਹੋਯਾ, ਜੋ ਆਖਣ ਦੀ ਗੱਲ ਨਹੀਂ, ਇਹ ਤਿੰਨੋ ਭੁੱਚੇ ਠੱਗ ਮੇਰੇ ਉੱਤੇ ਬੀ ਟੁੱਟ ਪਏ, ਅਤੇ ਜਾਂ ਮੈਂ ਇੱਕ ਪੱਖੋਂ ਈਸਾਈ ਵਾਂਗੂੰ ਉਂਨਾਂ