ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/426

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
424

________________

४२४ ਕੋਲ ਪਹੁੰਚੇਆ , ਤਾਂ ਪੱਛਿਓਸੁ, ਭਈ ਤੁਸੀ ਕਿੱਥੋਂ ਆਏ ਅਰ ਇੱਥੇ ਕੀ ਕਰਦੇ ਹੋ ? ਉਨਾਂ ਉਤੱਰ ਦਿੱਤਾ , ਕਿ ਮਹਾਰਾਜ ਅਸੀ ਜਾਤੀ ਲੋਕ ਹਾਂ, ਅਤੇ ਸੁਰਗੀ ਨਗਰ ਨੂੰ ਜਾਂਦੇ ਸਾਂ , ਪਰ ਇੱਕ ਕਾਲੇ ਮਨੁੱਖ ਨੇ ਚਿੱਟੀ ਚਾਦਰ ਪਹਿਨ ਕੇ , ਅਰ ਇਹ ਆਖ ਕੇ ਸਾਨੂੰ ਭੁਲਾ ਦਿੱਤਾ ਜੋ ਮੈਂ ਬੀ ਮੁਰਗੀ ਨਗਰ ਨੂੰ ਜਾਂਦਾ ਹਾਂ, ਤੁਸੀਂ ਮੇਰੇ ਮਗਰ ਤੁਰੇ ਆਮ ਓ , ਤਾਂ ਕੋਰੜੇ ਵਾਲੇ ਨੇ ਕਿਹਾ , ਓਹ ਤਾਂ ਸ਼ੋਪੰਤੇ ਬਰਨਾਲਾ ੪) ਸ਼ਾਮਦੀ ਝੂਠਾ ਪਤੰਬਰ ਹੈ , ਜਿਹਨੇ ਆਪਣਾ ਵੈਬ ਚਾਨਣਦੇ ਦੂਤ ਦੇ ਰੂਪ ਵਿੱਚ ਵਾਧਾ ਹੋਯਾ ਹੈ(1 ਪੜ) ਕੁਰੈਤੀਆਂ ਨੂੰ ਹੈ? ਕਾਂਡ ਤੋਂ ੩ --੧੪ ਪੌੜੀ) । ਇਹ ਕਹਿ ਕੇ ਉਹ ਨੇ ਕਾੜਿੱਕੀ ਵਾਲੇ ਜਾਲ ਨੂੰ ਪਾੜ ਕੇ ਉਨਾਂ ਨੂੰ ਬਾਕੀ . r ਹਰ ਕੱਢ ਲਿਆ , ਅਰ ਉਨਾਂ ਨੂੰ ਬੇਹਾ ਭਈ ਮੇਰੇ ਖ਼ਗਰ ਹੋ ਤੁਰੇ,