ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/427

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

425

________________

. . ੪੨੫ ਅਤੇ ਮੈਂ ਤੁਹਾਨੂੰ ਫੇਰ ਸਿੱਧੇ ਰਾਹ ਪਾ ਦਿੰਦਾ ਹਾਂ, ਸੋ ਓਹ ਉਨਾਂ ਨੂੰ ਪੀ ਛੇ ਮੋੜ ਕੇ ਉਸ ਰਾਹ ਉੱਤੇ ਲੈ ਗਿਆ , ਜੇਹੜਾ ਉਨ੍ਹਾਂ ਨੇ ਸੁੱਤੇ ਰਨਵਾਲੇ ਦੇ ਮਗਰ ਲੱਗ ਕੇ ਛੱਡ ਦਿੱਤਾ ਸੀ, ਅਤੇ ਉਹ ਮੈਂ ਉਨਾਂ ॥ ਕੌਲੋਂ ਪੁੱਛਿਆ , ਭਈ ਰਾਤ ਨੂੰ ਤੁਸੀਂ ਕਿਥੇ ਟਿਕੇ ਓ, ਉਨਾਂ ਆਖਿ ਆ ਅਸੀ ਅਯਾਲੀਆਂ ਦੇ ਕੋਲ ਮਨਭਾਉਣੇ ਪਹਾੜ ਉੱਤੇ ਰਾਤ ਕੱਟੀ ਸੀ, ਉਸ ਨੂੰ ਫੇਰ ਪੁੱਛਿਆ , ਭਈ ਤੁਹਾਨੂੰ ਰਾਹ ਦਾ ਪਤਾ ਨਹੀਂ ਸੀ। ਖਸ਼ਿਆ, ਓਹ ਬੋਲੇ ਆਰੋ ਮਹਾਰਾਜ ਮਿਲਿਆ ਸੀ , ਉਹ ਨੇ ਫੇਰ ਪੁੱਛਿਆ, ਡਈ ਜਾਂ ਤੁਸੀ ਦੁਬਿਧਾ ਵਿੱਚ ਪਏ ਸਓ , ਤਾਂ ਤੁਸੀਂ ਉਸ ਪਤੇ ਦੀ ਲਿਖਤ ਨਹੀਂ ਵਾਚ ਲਈ ਸੀ , . ਓਹ ਬੋਲੇ ਨਹੀਂ ਮਹਾਰਾਜ , ਉਸ ਨੇ ਪੁੱਛਿਆ ਕਿਉ ? ਓਹ ਬੋਲੇ ਅਸੀ ਭੁੱਲ ਗਏ ਸਾਂ , ਉਸ ਨੇ ਫੇਰ ਦੇve | ly Anita -