ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/430

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

428

________________

४३< ਤਾਂ ਫੌਰੀ ਦੀ ਭੜਕੀ ਨੇ ਸਾਨੂੰ ਫਸਾਯਾ, ਸੱਚ ਤਾਂ ਹੈ ਜੋ ਪ੍ਰਭੂ ਨੇ ਕੁੜਿੱਕੀ ਨੂੰ ਤਾੜਿਆ, ਪਰ ਸਾਨੂੰ ਬੀ ਡਾਢਾ ਹੀ ਕੋਰੜਾ ਮਾਰਿਆ, rgx ਉਪਦੇਸ਼ ਉਪੱਰਲੇ ਪਰਬ ਤੋਂ ਪਰਗਟ ਹੁੰਦਾ ਹੈ, ਡਈ ਮੂਰਖ ਬੀ ਮਸੀਹ ਜਾਤੀ ਹੋ ਜਾਂਦੇ ਹਨ , ਉਨਾਂ ਦਾ ਇਹ ਮੂਰਖਪੁਣਾ ਹੈ , ਗੁਈ ਓਹ ਪ੍ਰਭੁ ਈਸਾ ਉੱਤੇ ਆਸ਼ਾ ਰੱਖਕੇ ਸਿੱਧੇ ਰਾਹ ਉਤੇ ਨਹੀਂ ਤੁਰਦੇ ਅਤੇ ਸੱਚੇ ਧਰਮੀ (ਆਂ ਦੇ ਆਖੇ ਨਹੀ ‘ ਲੱਗਦੇ ਹਨ, ਸਗੋਂ ਉਨਾਂ ਦੇ ਗੁਰਮਤੇ ਨੂੰ ਪੁੱਛ