ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/435

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

433

________________

. ਅਸੀ ਉੱਥੇ ਪਰਵਾਨ ਨਹੀਂ ਹੋਵਾਂਗੇ , ਉਹ ਨੇ ਆਖਿਆ , ਪਰਵਾਨ ਹੋ ਣ ਦੀ ਕੀ ਗੱਲ ਹੈ। ਇਸ ਸਾਰੇ ਸੰਸਾਰ ਵਿੱਚ ਇਹੋ ਜੇਹੀ ਕੋਈ ਥਾਂ ਨ ਹੀ' ਹੈ , ਤੁਸਾਂ ਜਰੂਰ ਕੋਈ ਸੁਪਨਾ ਡਿੱਠਾ ਹੋਊ ॥ ਖ਼ਸੀਹੀ ਬੋਲੇਆ , ਕਿ ਭਾਵੇਂ ਇਹ ਥਾਂ ਇਸ ਲੋਕ ਵਿੱਚ ਨਹੀਂ ਹੈ ਪਰੰਤੁ ਪਰਲੋਕ ਵਿੱਚ ਤਾਂ ਹੈ ॥ ਨਾਸਤਕ ਬੋਲੇਆ ਭਈ ਜਾਂ ਮੈਂ ਆਪਣੀ ਜਨਮਭੂਮਕਾ ਕੇ ਚ ਸਾਂ, ਤਾਂ ਮੈਂ ਬੀ ਇਹੋ ਸੁਣਦਾ ਸਾਂ , ਅਤੇ ਇਹ ਸੁਣਕੇ ਮੈਂ ਬੀਵੇ ਖਣ ਭਾਸ਼ਣ ਲਈ ਪਰਦੇਸ ਵਿੱਚ ਨਿਕਲ ਆ , ਪਰ ਇਸ ਸ਼ਹਿਰ ਨੂੰ ਭਾਲਦਿਆਂ ਮਾਂ ਨੂੰ ਵੀਹ ਰਹੇ ਬੀਤ ਗਏ , ਪਰ ਅਜੇ ਤੌੜੀ ਖਾਂ ਨੂੰ ਇੱਕ ਕੱਖ ਨਾ ਲੱਭਾ ॥