ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/438

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

436

________________

४३६ । ਗੱਲਾਂ ਤੋਂ ਮੋੜ ਦਿੰਦੀ ਹੈ, ਉਹ ਦੇ ਸੁਣਨ ਚੋਂ ਟਲ ਜਾਹ ॥ (ਕਹਾਉਤਾਂ ਦੀ ਪੇਸ਼ੀ ਕਾਂਡ ੨੭ ਪੌੜੀ) ਮੈਂ ਤੇਰੇ ਅੱਗੇ ਤਰਲੇ ਕਰਦਾ ਹਾਂ , ਜੋ ਉਸ ਦੀ ਸੁ4 ਣਨ ਤੋਂ ਹਟ ਜਾਹ, ਅਤੇ ਆਓ ਅਸੀ ਆਪਣੀ ਜਿੰਦ ਦੇ ਬਚਾਉ ਣ ਲਈ ਪਰਤੀਤ ਕਰੇ !( ਪਤੀ ਇਬਰਾਨੀਆਂ ਨੂੰ ੧• ਕਾਂਡ ੩੬ੋੜੀ) ... ਮਸੀਹੀ ਬੋਲਿਆ ਭਾਈ ਮੇਰੇ ਮੈਂ ਤੁਹਾਨੂੰ ਇਹ ਪ੍ਰਸ਼ਨ ਇਸ ’ ਲਈ ਨਹੀਂ ਸੀ ਪੁਛਿਆ, ਜੋ ਮਾਂ ਨੂੰ ਤੇਰੀ ਪਰਤੀਡ ਦੀ ਸੱਚਿਆਈ ॥ ਵਿੱਚ ਕੁੱਛ ਸ਼ੁਰਮ ਸੀ , ਭਈ ਤੂੰ ਲਿਆ ਹੋਆ ਹੈ, ਪਰ ਇਸ ਲਈ , | ਜੋ ਤੁਹਾਨੂੰ ਪਰਤਾਵਾਂ, ਅਤੇ ਤੁਹਾਡੇ ਮਨ ਦੀ ਸੱਚਿਆਈ ਦਾ ਫਲ ਪ4 ਰਗਟ ਕਰਾਂ , ਮੈਂ ਜਾਣਦਾ ਹਾਂ, ਜੋ ਇਸ ਜਗਤ ਦੇ ਸਰਦਾਰ ਨੇ ਇਮ fਸ ਮਨੁੱਖ ਨੂੰ ਮਨਾਂ ਕਰ ਦਿੱਤਾ ਹੈ , ਆਓ ਅਸੀ ਸੀ ਅੱਗੇ ਵੱਧ