ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
439
ਨੇ ਸਾਨੂੰ ਕੀ ਆਖਿਆ ਸੀ, ਭਈ ਜਾਦੂ ਦੀ ਧਰਤੀ ਵਿੱਚ ਨਾ ਸੌਣਾ, ਉਨ੍ਹਾਂ ਦਾ ਇਹ ਪਰਯੋਜਨ ਸੀ, ਜੋ ਸੌਂ ਜਾਣ ਥੋਂ ਸੁਚੇਤ ਰਹਿਣਾ ਚਾਹੀਦਾ, ਸੋ ਚਾਹੀਦਾ ਹੈ, ਜੋ ਅਸੀ ਹੋਰਨਾ ਵਾਙੂੰ ਨਾ ਸਵੀਏ, ਸਗੋਂ ਜਾਗਦੇ ਅਤੇ ਸੁਚੇਤ ਰਹੀਏ (੧ ਪਤ੍ਰੀ ਤਸੁਲਨੀਕੀਆਂ ਨੂੰ ਪ ਕਾਂਡ ੬ ਪੌੜੀ) ਆਸਅਨੰਦ ਬੋਲਿਆ, ਮੇਰੀ ਹੀ ਭੁੱਲ ਹੋਈ ਹੈ, ਜੇ ਮੈਂ ਕੱਲਾ ਹੁੰਦਾ, ਤਾਂ ਹੁਣ ਨੀਂਦਰ ਦੇ ਮਾਰੇ, ਮੌਤ ਦੇ ਡਰ ਵਿੱਚ ਪੈਂਦਾ, ਗ੍ਯਾਨੀ ਦਾ ਬਚਨ ਠੀਕ ਹੈ ਭਈ ਇਕ ਨਾਲੋਂ ਦੋ ਚੰਗੇ ਹਨ। (ਉਪਦੇਸ਼ਕ ਦੀ ਪੋਥੀ ੪ ਕਾਂਡ ੯ ਪੌੜੀ ਹੁਣ ਤੀਕ ਤੁਹਾਡੀ ਸੰਗਤ ਦੇ ਕਾਰਨ ਮੇਰੇ ਵਡੇ ਚੰਗੇ ਭਾਗ ਹੋਏ, ਅਤੇ ਤੁਸੀ ਆਪਣੀ ਨੇਕੀ ਦਾ ਫਲ ਭੋਗੋਗੇ, ਤਦ ਮਸੀਹੀ ਬੋਲਿਆ ਆਓ ਭਾਇਯਾ ਜੀ ਨੀਂਦਰ ਦੇ ਦੂਰ ਕਰਨ ਲਈ ਅਸੀ ਗ੍ਯਾਨਗੋਸ਼ਟ ਕਰਿਯੇ, ਆਸਾਅਨੰਦ