ਸਮੱਗਰੀ 'ਤੇ ਜਾਓ

ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/446

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

444

________________

%%8 ਮਸੀਹੀ ਨੇ ਪੁੱਛਿਆ ਤੁਲਾ ਤੁਸਾਂ ਰਾਹਨੂੰ ਪਰਮੇਸਰ ਦੇ ਪਵਿਤਆ ਤੁਮਾ ਨਾਲ ਐਓ ਹਠ ਕੀਤਾ ? ਆਸਅਨੰਦ ਨੇ ਉੱਤਰ ਦਿੱਤਾ , ਕਿ , ਉਹ ਦਾ ਸਬਬ ਇਹ ਸੀ - ਭਈ ਮੈਂ ਨਹੀਂ ਜਾਣਦਾ ਸਾਂ, ਜੋ ਪਰਮੇ ਸਰ ਮੇਰੇ ਮਨ ਵਿੱਚ ਪ੍ਰੇਰਨਾ ਦਾ ਸੀ, ਕਿਉਂ ਜੋ ਮੇਰੇ ਮਾਲ ਵਿੱਚ ਚ ਇਹ ਕਦੇ ਨਹੀਂ ਆ ਜੋ ਪਰਮੇਸਰ ਪਾਪੀਆਂ ਨੂੰ ਉਨਾਂ ਦੇ ਪਾਪ ਦੀ ਪਛਾਣ ਕਰਾਕੇ ਉਨਾਂ ਦੇ ਮਨ ਨੂੰ ਸ਼ੁੱਧ ਕਰਦਾ ਹੈ, ਨਾਲੇ ਪਾਪ ਮੇਂ ਨੂੰ ਬਹੁਤ ਮਿੱਠਾ ਲੱਗਦਾ ਸੀ, ਇਸ ਲਈ ਮੇਰਾ ਜੀ ਨਹੀਂ ਕਰਦਾ ਸੀ। ਜੋ ਉਹ ਨੂੰ ਤਆਗ ਦੇਣਾਂ , ਅਤੇ ਮੈਂ ਇਹ ਵੀ ਨਹੀਂ ਜਾਣਦਾ ਸਾਂ, ਜੋ ਆਪਣੇ ਸਦਾ ਦੇ ਮਿੜਾਂ ਤੋਂ ਕਿੱਕਰ ਅੱਡ ਹੋਵਾਂ, ਕਿਉਂ ਜੋ ਮੈਂ ਉਨ੍ਹਾਂ *** ਨੂੰ ਅਤੇ ਨਾਲੇ ਉਨਾਂ ਦੇ ਕਰਤੱਬਾਂ ਨੂੰ ਵਡਾ ਪਿਆਰਾ ਸਮਝਦਾ ਸਾਂ ,