ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/448

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

446

________________

੪੪ 4 . ਕਈਕੁ ਗੱਲਾਂ ਸਨ, ਜਿਹਾਕੂ ਜਦ ਮਾਂ ਨੂੰ ਕੋਈ ਤੁਲਾਮਾਣਸ ਬਜ਼ਾਰ ਵਿੱਚ ਝਦਾ, ਅਬਣਾ ਜੰਦ ਮੇਂ ਕਿਸੇ ਨੂੰ ਪਰਮੇਸ਼ੁਰ ਦੇ ਬਚਨ ਦਾ ਪਾਠ ਕਰਦੇ ਸੁਣਦਾ ਯਾ ਜਦ ਮੇਰੀ ਸਿਰ ਪੀੜ ਹੁੰਦੀ , ਅਥਵਾ ਜਦ ਮੈਨੂੰ ਕਿਸੇ ਗੁਆਂਢੀ ਦੇ ਰੋਗੀ ਹੋ ਜਾਣ ਦੀ ਖਬਰ ਮਿੱਲਦੀ , ਅਥਵਾ ਜਦ ਮੇਂ ਕਿਸੇ ਦੇ ਮਰ ਜਾਣ ਦਾ ਹਾਲ ਸੁਣਦਾ, ਅਥਵਾ ਜਦ ਕਦੀ ਮੈਂ ਨੂੰ ਆਪਣੇ ਮਨ ਦਾ ਚੇਤਾ ਆ ਜਾਂਦਾ, ਅਥਵਾ ਜਦ ਮੇਂ ਕਿਸੇ ਉਤੇ ਅਚਣਚੇਤੀ ਮਰ ਜਾਣ ਦੀ ਖਬਰ ਸੁਣਦਾ , ਰ ਜ ਕਰਕੇ ਜਦ ਮੈਂ ਇਹ ਚੇਤੇ ਕੀਤਾ, ਡਈ ਹੁਣ ਥੋਹੜੇ ਚਿਰ ਪਿਛੋਂ ਮਾਂ ਨੂੰ ਪਰਮੀ ਸਿਰ ਦੇ ਸਾਹਮਣੇ ਆਪਣਾ ਲੇਖਾ ਦੇਣਾ ਪਊਗਾ, ਤਦ ਮੇਰੇ ਪਾਪ ਨੂੰ ਚੇਤੇ ਆਉਂਦੇ ਸਨ ॥ Digitized b. Banish Dict i on