ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/451

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
449

________________

੪੯ ਮਸੀਹੀ ਨੇ ਪੁੱਛਿਆ ਫੇਰ ਉਸ ਵੇਲੇ ਤੁਸੀਂ ਆਪਣੇ ਆਪ ਨੂੰ ਧਰਮੀ ਸਮਝਿਆ ਸੀ , ਉਸ ਨੇ ਉੱਤਰ ਦਿੱਤਾ ਆਹੋ ਜੀ ,ਕੁਝ ਚਿਰ ਤੀਕ, ਪਰ ਓੜਕ ਨੂੰ ਭਾਵੇਂ ਮੇਂ, ਸਰ ਗਿਆ ਸਾਂ , ਤਾਂ ਬੀਏਹ ਬਿਪਤਾ ਮੁੜਦੀ ਦੀ ਮੇਰੇ ਉੱਤੇ ਹੀ ਆਉਦੀ , ਅਰ ਮੇਰੀ ਗੁੱਲੇਆਈ ਨੂੰ ਫੇਰ ਖਰਾਬ ਕਰ ਦਿੰਦੀ ਸੀ , ਮਸੀਹੀ ਬੋਲਿਆg ਲਾ ਜਦ ਤੁਸੀ ਸਟੁਰ ਗਏ ਸ਼ਓ , ਤਾਂ ਫੇਰ ਇਹ ਕਿਕੂਰ ਹੋਆ ॥ | ਆਸਅਨੰਦ ਨੇ ਆਖਿਆ ਕੀ ਢੇਰ ਸਾਰੀਆਂ ਗੱਲਾਂ ਸਨ, ਜਿੰਨਾਂ ਕਰ ਕੇ ਮੇਰੇ ਪਾਪ ਮੇਂ ਨੂੰ ਚੇਤੇ ਆਏ ਕਰਦੇ ਸਨ , ਨਿਜ ਕਰਕੇ ਉਨਾਂ । ਗੱਲਾਂ ਕਰਕੇ ਜੇਹੜੀਆਂ ਪਰਮੇਸ਼ਰ ਦੇ ਧਰਮਗ੍ਰੰਥ ਵਿੱਚ ਲਿਖੀਆਂ ਹੋਈਆਂ ਹਨ, ਅਰਥਾਤ ਸਾਡੀਆਂ ਸਾਰੀਆਂ ਗੱਲਿਆਈਆਂ ਗੰਦੀ। ੧