ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/454

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

452

________________

੪੫ ਚਿਤ ਵਿੱਚ ਇਹ ਚਾਰ ਕੀਤਾ, ਕਿ ਮੈਂ ਤਾਂ ਆਪਣੇ ਪਾਪਾਂ ਦੇ । ਕਾਰਨ ਪਰਮੇਸਰ ਦੀ ਵਹੀ ਵਿੱਚ ਬਹੁਤ ਪਤੇ ਰੋਕ ਲਏ ਹਨ, ਅਤੇ ਤੇ ਹੁਣ ਭਾਵੇਂ ਮੈਂ ਸੁਧਰ ਬੀ ਜਾਵਾਂ , ਪਰ ਮੇਰਾ ਪਿਛਲਾ ਲੇਖਾ ਪੂ ਰਾ ਨਾ ਹੋਉ , ਇਸ ਕਰਕੇ ਜੇ ਮੇਂ' ਹੁਣ ਬਟਰ ਵੀ ਜਾਰਾਂ , ਤਾਂ ਵੀ ਇਸ ਗੱਲ ਉੱਤੇ ਧਮਾਨ ਕਰਨਾ ਚਾਹੀਦਾ ਹੈ , ਜੋ ਮੈਂ ਉਸ ਜੰਡ ਥੋਂ , ਜੇਹੜਾ | ਆਪਣੇ ਪਿਛਲੇ ਅਪਰਾਧਾਂ ਦੇ ਕਾਰਨ ਆਪਣੇ ਉੱਤੇ ਲਿਆਏਆ ਹਾਂ , ਕਿਸ ਬਿਧ ਬਚ ਜਾਵਾਂ , ਮਸੀਹੀ ਨੂੰ ਆਖਿਆ ਵਾਹਵਾ ਵਾਹ ਕੇਹਾ ਚੰਗਾ ਬਣਾਤ ਹੈ, ਤੁਲਾ ਹੋਰ ਵੀ ਕੁੱਛ ਆਖੋ । ਆਸਅਨੰਦ ਬੋਲਿਆ ਜੀ ਇੱਕ ਹੋਰ ਗੱਲ ਹੈ , ਜਿਹੜੀ ਉਸ ਵੇ, evਲੇ ਥਾਂ ਲਾ ਕੇ ਮਾਂ ਨੂੰ ਹੁਣ ਤੋੜੀ ਬਹੁਤ ਜੱਚ ਕਰਦੀ ਹੈ , ਓਹ ਇਹ