ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/459

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

457

________________

ਭਾਈ ਕਿਸੇ ਦੂਜੇ ਮਨੁੱਖ ਨੂੰ ਧਰਮੀ ਹਿਰਾਉਣ ਲਈ ਉਸ ਪਰਖ ਦੀਆਂ ਨੇਕੀਆਂ ਤੇਕੁੱਰ ਗੁਣਕਾਰ ਹੋ ਸਕਦੀਆਂ ਹਨ ਤੇ ਉਸ ਨੇ ਮੇਂ ਨੂੰ ਉਤਾਰ ਦਿੱਤਾ , ਭਈ ਓਹ ਸੀ ਭਗਵਾਨ ਪਰਮੇਸਰ ਹੈ , ਅਤੇ ਉਹ ਨੇ ਜੋ ਕੁਝ ਕੀਤਾ ਅਰ ਮੌਤ ਦਾ ਸੁਆਦ ਜੋ ਚੱਖਿਆ ਜੋ ਆਪਣੇ ਚ ਈ ਨਹੀਂ ਸਗੋਂ ਤੁਹਾਡੇ ਲਈ ਕੀਤਾ, ਅਤੇ ਜੇ ਤੁਸੀ ਉਸ ਉੱਤੇ ਨਿਹਚਾ ਕਰੇ, ਤਾਂ ਉਹਦੀਆਂ' ਨੇਕੀਆਂ , ਅਰਥਾਤ ਸ਼ੁਭ ਕਰਮ, ਅਰ ਉਨਾਂ ਦੇ ਗੁਣ ਤੁਹਾਡੇ ਲੇਖੇ ਗਿਣੇ ਜਾਣਗੇ । ਮਸੀਹੀ ਬੋਲਿਆ ਫੇਰ ਤੁਸੀਂ ਕੀ ਕੀਤਾ ? ਉਸ ਨੇ ਆਖਿਆ ਭਈ ਮੈਂ ਤਾਂ ਨਿਹਚਾ ਕਰਨ ਬੈਂ ਪੱਜ ਕੀਤਾ , ਕਿਉਂ ਜੋ ਮੈਂ ਆਖਿਆ , ਭਈ ਜੇ ਮੇਂ ਨਿਹਚਾ ਕਰਾਂ ਬੀ ਤਾਂ ਓਹ ਮੇਰੇ ਬਚਾਉਣ ਉੱਤੇ ਰਾਜੀ* ਪਿਆintelled