ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/464

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
462

________________

४६३ ਬੋਲਿਆ ਮਹਾਰਾਜ ਮੇਂ ਕੀ ਆਖਾਂ, ਮੈਂ ਨਹੀਂ ਜਾਣਦਾ , ਜੋ ਕੀ ਕਰਾਂ | ਮਸੀਹੀ ਨੇ ਕਿਹਾ ਭਲਾ ਤੁਹਾਡਾ ਜੀ ਨਹੀਂ ਸੀ ਕਰਦਾ , ਜੋ ਹੁਣ ਬੇਨਤੀ ਕਰਨੀ ਛੱਡ ਦੇਵਾਂ , ॥ ਉਸ ਨੇ ਕਿਹਾ ਜੀ ਭਿੰਨੀ ਫੌਰੀ ਮੇਰੇ ਮਨ ਵੀ ਚ ਹੋ ਫੁਰਨਾ ਫੁਰਿਆ, ਕਿ ਛੱਡ ਦੇਵਾਂ ॥ · ਮਸੀਹੀ ਬੋਲਿਆ ਕਿਵੇ ਰ ਤੁਸੀਂ ਐਉਂ ਕਿਉਂ ਨਾ ਕੀਤਾ ॥ ਆਸਅਨੰਦ ਨੇ ਉੱਤਰ ਦਿੱਤਾ ਭਈ ਮੀ ਇਸ ਗੱਲ ਨੂੰ ਸੱਚ ਮੰਨਿਆ , · ਕਿ ਮਸੀਹ ਦੀ ਨੇਕੀ ਅਰਥਾਤ ਬੱਚਿਆਈ॥ ਤੋਂ ਬਿਨਾਂ ਸਾਰਾ ਸੰਸਾਰ ਮੇਂ ਨੂੰ ਬਚਾ ਨਹੀਂ ਸਕਦਾ , ਇਸ ਕਰਕੇ ਮੈਂ ਆ ਪਣੇ ਚਿਤ ਵਿੱਚ ਆਖਿਆ , ਭਈ ਜੇ ਕਰ ਮੈਂ ਬੇਨਤੀ ਕਰਨੀ ਛੱਡ ਦਿਆਂ ਤਾਂ ਮੈਂ ਜਰੂਰ ਮਰ ਜਾਵਾਂਗਾ , ਤਾਂ ਫੇਰ ਮੈਂ ਦੁਆ ਦੇ ਸਿੰਘਾਸਣ ਦੇ ***{ਅਗੇ ਹੀ ਕਿੰਉਂ ਨਾ ਮਰਾਂ , ਅਤੇ ਮੈਨੂੰ ਇਹ ਗਲ ਬੀ ਚੇਤੇ ਆਈ, ਕਿ