ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/465

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

463

________________

ਭਾਵੇਂ ਓਹ ਢਿੱਲ, ਕਰੇ ਤਾਂ ਬੀ ਉਹ ਦੀ ਉਡੀਕ ਕਰਾਂ (ਹਬਤੁਕ ਪਵੰਬਰ ਦੀ ਪੋਥੀ ਝ ਕਾਂਡ ੩ ਪੌੜੀ) · ਗੱਲ ਕਾਹਦੀ ਜਿੰਨਾਂ ਚਿਰ ਪਿਤਾ ਨੇ ਮੇਰੇ ਉੱਤੇ ਪੁੱਤ ਨੂੰ ਪਰਗਟ ਨਾ ਕੀਤਾ, ਮੈਂ ਬੇਨਤੀ ਕਰਨ ਚ ਲੱਗਾ ਹੀ ਰਿਹਾ , ਮਸੀ ਹੀ ਨੇ ਪੁੱਛਿਆ ਉਹ ਕਿਭਾਰ ਤੁਹਾਡੇ ਉੱਤੇ ਪਰਗਟ ਹੋਆ ? । ਆਸ ਨੰਦ ਨੇ ਉਤੱਰ ਦਿੱਤਾ, ਭਈ ਮੈਂ ਉਹ ਨੂੰ ਆਪਣੇ ਸਰੀਰ ਦੀਆਂ ਅੱਖਾਂ ਨਾਲ ਨਹੀਂ, ਕਿਤੁ ਆਪਣੇ ਮਨ ਦੀਆਂ ਅੱਖਾਂ ਨਾਲ ਵੇਖਿਆ, ਆਂ ਤੇ ਇਹ ਐਂਓ ਹੋਇਆ , ਜੋ ਇੱਕ ਦਿਨ ਮੈਂ ਡਾਢਾ ਉਦਾਸ ਹੋਆ, ਜੋ ਆਪਣੀ ਸਾਰੀ ਉਮਰ ਵਿੱਚ ਕਦੀ ਐਡਾਉਦਾਸ ਨਹੀਂ ਹੋਆ ਸਾਂ , ਅਤੇ ਇਹ ਉਦਾਸੀ ਮੇਰੇ ਪਾਪ ਅਤੇ ਮਨ ਦੀ ਪਲੀਤੀ ਦੇ ਵੇਖਣ ਤੋਂ ਹੋਈ ਸੀ , ਅਤੇ ਇਸ ਵੇਲੇ ਜਦੋਂ ਨਰਕ , ਅਤੇ ਮੇਰੇ ਆਤਮਾ ਦੇ ਨਾਮ ਬਂ।' = Digitized Danish Digital Ihrana nanindiailliach