ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/472

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

470

________________

ਨੂੰ ਉਪਦੇਸ਼ ਨੂੰ ਉਤਸ਼ੇ ਪੁਰਬ ਥੋਂ ਅਸਾਂ ਵੇਖਿਆ ਹੈ, ਜੋ ਓਹ ਦੋਵੇਂ ਜਾਰੀ, ਜਾਦੂ ਦੀ ਧਰਤੀ ਵਿੱਚ ਪਹੁੰਚੇ, ਜਿੱਥੇ ਉਨਾਂ ਨੂੰ ਵਡੀ ਨੀਂਦ ਆਈ ਸੀ, ਨੀਂਦਰ ਦਾ ਗੁਣ ਸੰਸਾਰੀ ਚੈਨ ਹੈ) ਜਿੱਥੇ ਮਨ ਦੀ ਭਟਕਣਾ ਈਂਧ ਰਮ ਦੇ ਰਾਹੋਂ ਭੁੱਲ ਕੇ ਟਿਕਣਾ ਚਾਹੁੰਦੇ ਹਨ, ਪਰ ਧਰਮੀ ਬਾਬੀ ਦੇ ਆਖਣ ਕਰਕੇ, · ਅਤੇ ਆਪੋ ਵਿੱਚ ਧਰਮ ਦੀ ਚਰਚਾ ਕਰਨ ਕਰਕੇ ਓਹ ਫੇਰ ਧਰਮ ਦੇ ਮਾਰਗ ਉੱਤੇ ਚੌਕਸ ਰਹਿੰਦੇ ਹਨ ॥ :