ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/473

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
471

________________

੧੯ ਉਨੀਂਵਾਂ ਪੁਰਬ ਜਾੜੀਆਂ ਦਾ ਮੂਰਖ ਨਾਲ ਫੇਰ ਬਿਬਾਣ ਕਰਨਾ 11 ਤਾਂ ਮੈਂ ਆਪਣੇ ਸੁਪਨੇ ਵਿੱਚ ਵੇਖਿਆ, ਕਿ ਆ ਨੰਦ ਨੇ॥ ਪਿਛਾਂਹ ਖਿੱਤਾ , ਅਤੇ ਕੀ ਵੇਖਦਾ ਹੈ , ਭਈ ਮੂਰਖ ਮੁਗਰੇ ਤੁ॥ ਆ ਆਉਂਦਾ ਹੈ , ਤਾਂ ਓਨ ਮਸੀਹੀ ਨੂੰ ਆਖਿਆ , ਭਾਈ ਵੱਖੋ ਉਹ ਡਾ ਚਿੰਨੀ ਦੂਰ ਦੂਰ ਪਿੱਛੇ ਲਗਾ ਚਲਾ ਆਉਂਦਾ ਹੈ । ਮਸੀਹੀ ਆ ਆਹੋ ਜੀ ਮੈਂ ਬੀ ਉਹ ਨੂੰ ਵੇਖ ਰਿਹਾ ਹਾਂ , ਸਾਡੀ ਸੰਗਤ ਉਹ ਨੂੰ ਚੰਗੀ ਨਹੀਂ ਲਗਦੀ ਆਸਅਨੰਦ ਨੇ ਆਖਿਆ ਜਾਂਦਾ