ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/474

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

472

________________

ਮੈਂ ਸਮਝਦਾ ਹਾਂ, ਭਈ ਜੇ ਓਹ ਸਾਡੇ ਨਾਲ ਨਾਲ ਚੱਲਦਾ , ਤਾਂ ਬਾਡੀ ਸੰਗਤ ਚੋਂ ਉਹ ਨੂੰ ਕੁੱਛ ਘਾਟਾ ਨਾ ਹੁੰਦਾ , ਮਸੀਹੀ ਨੇ ਉਤਰ ਦਿੱਤਾ ਇਹ ਸੱਚ ਹੈ, ਪਰ ਮੈਂ ਜਾਣਦਾ ਹਾਂ , ਜੋ ਉਹ ਦਾ ਵਿਚਾਰ ਹੋਰ ਹੀ ਤਰਾਂ ਦਾ ਹੈ ॥ ਆਸਅਨੰਦ ਬੋਲਿਆ ਇਹ ਮੇਂ' ਬੀ ਜਾਣਦਾ ਹਾਂ, ਤਾਂ ਬੀ ਅਮੀ ਖੁੱਲ ਕੇ ਉਹ ਦੀ ਉਡੀਕ ਕਾਰੇ, ਸੋ ਓਹ ਖਲੋ ਗਏ , ਜਾਂ ਉਹ ਕੋਲ ਅੱਪੜੇ ਆ ਮਸੀਹੀ ਨੂੰ ਉਹ ਨੂੰ ਆਖਿਆ, ਆ ਜੁਆਨ ਤੂੰ ਐਂਡਾ ਪਿੰਛੇ ਕਿੰਉਂ ਗਿਆ , ਖੂਖ ਨੇ ਉਤੱਰ ਦਿੱਤਾ, ਕੁਈ ਕਿਸੇ ਦੀ ਸੰਗਤ ਮੇਂ ਨੂੰ ਰੰਗੀਨ ਹੀਂ ਲੱਗਦੀ, ਅਰ ਇਕੱਲਾ ਤੁਰਨਾ ਮੈਂ ਨੂੰ ਭਾਉਂਦਾ ਹੈ, ਤਾਂ ਮਸੀਹੀ ਨੇ ਨੀ ਵੀ ਅਵਾਜ ਨਾਲ ਆਸਅਨੰਦ ਨੂੰ ਆਖਿਆ ,. ਡਾਇਆ ਮੈਂ ਤੁਹਾਨੂੰ ਪਹਿਲੇ ♥ * . - -