ਸਮੱਗਰੀ 'ਤੇ ਜਾਓ

ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/484

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

482

ਮਿੱਲਦੇ ਹਨ॥ ਮੂਰਖ ਨੈ ਪੁੱਛਿਆ ਭਲਾ ਪਰਮੇਸਰ ਦੀ ਬਾਬਤ ਚੰਗੇ ਵਿਚਾਰ ਕੀ ਹਨ?॥

ਮਸੀਹੀ ਬੋਲਿਆ ਭਈ ਓਹ ਇਹੋ ਜੇਹੇ ਹਨ - ਜੇਹਾ ਮੈਂ ਆਪਣੀ ਬਾਬਤ ਦੱਸ ਦਿੱਤਾ ਹੈ। ਅਰਥਾਤ ਜਦੋਂ ਉਹ ਦੀ ਬਾਬਤ ਸਾਡੇ ਖਿਆਲ ਉਹ ਦੇ ਬਚਨ ਦੇ ਅਨੁਸਾਰ ਹੁੰਦੇ, ਅਰਥਾਤ ਜਦੋਂ ਅਸੀ ਪਰਮੇਸਰ ਦੀ ਸੱਤ੍ਯਤਾ ਅਰ ਉਹ ਦੇ ਗੁਣਾਂ ਦੀ ਬਾਬਤ ਆਜਿਹਾ ਵਿਚਾਰ ਕਰਦੇ ਹਾਂ - ਜੇਹਾ ਪਰਮੇਸਰ ਦੇ ਬਚਨ ਵਿੱਚ ਲਿਖਿਆ ਹੋਯਾ ਹੈ, ਪਰ ਮੈਂ ਇਹ ਦੇ ਲਈ ਹੁਣ ਹੋਰ ਕੁੱਛ ਨਹੀਂ ਕਹਿੰਦਾ, ਪਰ ਸੱਚ ਤਾਂ ਇਹ ਹੈ, ਭੀ ਪਰਮੇਸਰ ਦੀ ਬਾਬਤ ਸਾਡੇ ਖਿਆਲ ਤਾਂ ਠੀਕ ਹੁੰਦੇ ਹਨ, ਜਦੋਂ ਅਸੀ ਇਹ ਵਿਚਾਰ ਕਰਦੇ ਹਾਂ, ਜੋ ਅਸੀ ਆਪਣੇ ਆਪ