ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/485

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

483

________________

ਨੂੰ ਬੀ ਉਸ ਤਰਾਂ ਨਹੀਂ ਜਾਂਣਦੇ , ਜਿਸ ਤਰਾਂ ਪਰਮੈਂਬਰ ਸਾਨੂੰ ਜਾਣਦਾ ਹੈ , ਅਤੇ ਓਹ ਸਾਡੇ ਵਿੱਚ ਜਰੂਰ ਪਾਪ ਵੇਖਦਾ ਹੈ , ਜੱਚੋਂ ਸਾਨੂੰ ਆਪ ਪਣੇ ਅੰਦਰ ਰਤੀ ਜਿੰਨਾਂ ਵੀ ਪਾਪ ਨਹੀਂ ਦਿੰਦਾ, ਜਦੋਂ ਅਸੀ ਉਹ ਵਿਚਾਰ ਕਰਦੇ ਹਾਂ, ਭਈ ਉਹ ਸਾਡੇ ਮਨ ਦੇ ਭੇਤ ਨੂੰ ਜਾਣਦਾ ਹੈ - ਅਤੇ ਸਾਡਾ ਮਨ ਅਰ ਉਸ ਦਾ ਸਾਰਾ ਹਾਲ ਉਹ ਦੇ ਅੱਗੇ ਖੁੱਲਾ ਹੋਆ ਹੈ , ਅਤੇ ਸਾਡੀਆ ਆਪਣੀਆਂ ਨੇਕੀਆਂ ਉਹ ਦੇ ਭਾਣੇ ਭੁੱਛ ਹੁਲ, ਅ ਤੇ ਇਸੇ ਕਰਕੇ ਨਾ · ਅਸੀ ਉਹ ਨੂੰ , ਡਾਉਂਦੇ ਹਾਂ , ਨਾ ਉਹ ਦੇ ਅੱਡੇ ਖੁਲੇ | ਸੱਕਦੇ ਹਾਂ , ਤੱਦੋਂ ਹੀ ਪਰਮੇਸ਼ਰ ਦੀ ਬਾਬਤ , ਸਾਡੇ ਖਿਆਲ ਰੇਸ਼ੇ ਨੂੰ ਹੁੰਦੇ ਹਨ ਮੂਰਖ ਨੇ ਆਖਿਆ ਲਓ ਤੁਸੀ ਮੇਂ ਨੂੰ ਅਜਿਹਾ ਜਧੀ Digitised b. Daniel Datahan. .nanishdilar