ਸਮੱਗਰੀ 'ਤੇ ਜਾਓ

ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/487

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

485

________________

੪੫ ਮੇਂ ਨੂੰ ਮਸੀਹ ਦੀ ਕੁਝ ਲੋੜ ਨਹੀਂ ਹੈ , ਤਾਂ ਤੁਸੀਂ ਕੇਕੁਰ ਖਿਆਲ ਕਰਦੇ ਹੋ, ਜੋ ਉਸ ਉੱਤੇ ਨਿਹਚਾ ਕਰਨਾ ਚਾਹੀਦਾ ਹੈ , ਤੁਸੀ ਤਾਂ ਏ, ਸ ਗੱਲ ਉੱਤੇ ਧਿਆਨ ਨਹੀਂ ਕਰਦੇ ਹੋ, ਜੋ ਤੁਹਾਨੂੰ ਨਾਲੇ ਮੈਂਨੂਸ਼ੀ ਪਤਾ ਪ, ਅਤੇ ਨਾਲੇ ਤੁਹਾਡੇ ਆਪਣੇ ਕੀਤੇ ਹੋਏ ਪਾਪ ਲੱਗੇ ਹੋਏ ਹਨ, ਸਗੋਂ ਤੁਸੀ ਆਪਣੇ, ਭਾਣੇ ਧਰਮੀ ਬਣ ਬੈਠੇ ਹੋ, ਅਤੇ ਆਪਣੀਆਂ ਕਰਨੀਆਂ ਨੂੰ ਇਹੋ ਜੇਹੀਆਂ ਰੁਲੀਆਂ ਸਮਝਦੇ ਹੋ ਕਿ ਤੁਹਾਡੀ ਸਮਝ ਵਿੱਚ ਧਰਮ ਸੀ ਡਾਹਰਾ ਜਾਣ ਲਈ ਮਸੀਹ ਦੀ ਭਲਿਆਈ ਵੀ ਤੁਹਾਨੂੰ ਕੁਛ ਲੋਕ ਨਹੀਂ ਹੈ, ਫੇਰ ਤੁਸੀ ਕੇਰ ਆਖਦੇ ਹੋ , ਭਈ ਮੈਂ ਮਸੀਹ ਉੱਤੇ ਨੇ ਚਾ ਕਰਦਾ ਹਾਂ , ਮੂਰਖ ਬੋਲਿਆ, ਅੱਛਾ ਜੀ ਤੁਸੀ ਜਾਣੇ ,, ਪਰ ਮੈਂ ਤਾਂ ਤੇਗ (42