ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/489

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
487

________________

੪੦ ' ਮੁਸੀਹੀ ਨੂੰ ਆਖਿਆ ਗੁਈ ਖਲੋ ਜਾ ਮੈਂ ਤੇਰੀ . ਗਲ ਨੂੰ ਖੰਡਨ ਕਰਾਂਗਾ , ਪਹਿਲੀ ਗੱਲ ਇਹ ਹੈ ਕਿ ਤੁਸੀ ਐਵੇਂ , ਨਿੰਮਾ ਨੇਹਰਾ ਕਰਦੇ ਹੋ , ਕਿਉਂ ਜੋ ਤੁਹਾਡੀ ਜੇਹੀ ਨਿਹਚਾ ਦਾ ਨਾਉਂ ਬੀ ਪਰਮੇਸ਼ਰ ਦੇ ਬਚਨ ਵਿੱਚ ਕਿਤੇ ਨਹੀ' ਲਿਖਿਆ, ਦੂਜੀ ਗੱਲ ਇਹ ਹੈ , ਜੋ ਤੁਹਾਡੀ ਨਿਹਚਾ ਝੂਠੀ ਹੈ , ਕਿਉਂ ਜੋ ਉਹ ਤਾਂ ਮਸੀਹ ਦੀਆਂ ਨੇਕੀਆਂ ਉੱਤੇ ਨਹੀਂ ਸਰੋਂ ਉਸ ਦੀਆਂ ਨੇਕੀਆਂ ਵਿੱਚੋਂ ਕੁੱਛ ਲੈਕੇ ਤੂੰ ਆਪਣੀਆਂ ਨੇਕੀਆਂ ਉੱਤੇ ਭਾਉਂਦਾ ਹੈ,, ਤੀਜੀ ਗੱਲ ਇਹ ਹੈ , ਜੋ ਰੂਹਾਡੀ ਜੇਹੜੀ ਨਿਹਚਾ ਹੈ, ਉਹ ਤਾਂ ਮਸੀਹ ਨੂੰ ਤੁਹਾਡਾ ਧਰਮੀ ਨਾਹਿਰਾਉਣਵਾਲਾ ਨਹੀਂ, ਤੁਹਾਡੀਆਂ ਕਰਨੀਆਂ ਦਾ ਪਸੰਦ ਕਰਨਵਾਲਾ ਬਣਾਉਂਦਾ ਹੈ , ਇਥੋਂ ਤੋੜੀ ਜੋ ਮ ਲੂਮ ਹੁੰਦਾ ਹੈ ਭਈ ਤੁਸੀ ਆਪਣੀਆਂ ਮੰਡੀਆਂ ਦੇ ਜੱਥੇ ਪ੍ਰਵਾਨ (s Minitinadhaniah Ditahan.com.manishdillhora