ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/494

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

492

________________

ਈਸਾ ਮਨੁੱਖ ਦੀ ਅਨੇਰੀ ਬੁੱਧ ਥੋਂ ਪਰਮੇਸ਼ਰ ਵਿੱਚ ਇੱਥੋਂ ਤੋੜੀ ਚੁੱਕਿਆ ਹੋਆ ਹੈ , ਕਿ ਜਿੰਨਾ ਚਿਰ ਪਰਮੇਸਰ ਕਿਥੇ ਉੱਤੇ ਉਹ ਨੂੰ ਪਰਗਟ ਨਾ ਕਰੇ ਤਾਂ ਮੁਕਤੀ ਲਈ ਉਹ ਦੀ ਪਛਾਣ ਕਿਸੇ ਨੂੰ ਨਹੀਂ ਹੁੰਦੀ । ਮੂਰਖ ਬੋਲਿਆ , ਅਛਾ ਭੁਹਾਡੀ ਪਰਤੀਤ ਤਾਂ ਅਜਿਹੀ ਹੀ ਹੈ, ਪਾ ਰ ਮੇਰੀ ਹੋਰ ਤਰਾਂ ਦੀ ਹੈ, ਤਾਂ ‘ਬੀ ਮਾਂ ਨੂੰ ਕੁਛ ਸੰਸਾ ਨਹੀਂ, ਕਿੰਉਂ ਜੋ ਮੇਰੀ ਪਰਤੀਤ ਤੁਹਾਡੀ ਪਰਤੀਤ ਚੋਂ ਕੁੱਛ ਘਟ ਨਹੀਂ ਹੈ, ਭਾਵੇਂ ਮੈਂ ਐਨੇ ਬ4 ਅਰਥ ਖਿਆਲ ਨਹੀਂ ਕਰਦਾ ਕਿ ਜਿੰਨੇ ਤੁਸੀ ਕਰਦੇ ਹੋ ਤਾਂ ਮਸੀਹੀ ਨੇ ਆਖਿਆ ਜੇ ਮਾਂ ਨੂੰ ਆਰ ਦੇਓ ਤਾਂ ਮੈਂ ਇੱਕ ਵੇ। ਵੀ ਇਸੇ ਗੱਲ ਨੂੰ ਪੂਰਨ ਕਰ ਦੇਵਾਂ, ਇਸ ਗੱਲ ਨੂੰ ਤੁਸੀ ਖੱਲ ਤੱਤਾ ਜਾਣ ਕੇ ਨਾ ਛੋੜੋ , ਜੰਭਰ ਮੇਰੇ ਬਾਬੀ ਨੇ ਆਖਿਆ , ਮੈਂ ਬੀ ਪੱਕ ) ww.