ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/497

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
495

________________

ਨੂੰ ਉਸ ਦਾ ਭੈੜਾ ਹਾਲ ਹੋਊ ॥ . ਆਸਅਨੰਦ ਨੇ ਉੱਤਰ ਦਿੱਤਾ ਹਾਏ ਹਾਏ ਅਰਮਾਨ ਸਾਡੇ ਨ ਗਰ ਦੇ ਬਾਹਲੇ ਲੋਕ ਇਹੋ ਜੇਹੇ ਹਾਲ ਵਿੱਚ ਪਏ ਹੋਏ ਹਨ , ਹਾਂ ॥ ਟੱਬਰਾਂ ਦੇ ਟੱਬਰ ਅਤੇ ਮੁਹੱਲਿਆਂ ਦੇ ਮੱਹਲੇ , ਘਰਾਂ ਦੇ ਘਰ ਅਤੇ | ਉਨਾਂ ਵਿੱਚ ਬਹੁਤ ਜਾਤੀ ਲੋਕ ਵੀ ਹਨ , ਅਤੇ ਜੱਦੋਂ ਸਾਡੇ ਦੇਸ ਵਿੱਚ ਏਸੇ ਤਰਾਂ ਦੇ ਬਹੁਤ ਲੋਕ ਹੋਣ , ਤਾਂ ਇਸ ਮੁਰਖ ਦੇ ਦੇਸ ਵਿੱਚ ਕਿੰਨੇ ਹੋਣਗੇ ॥ | ਅਸੀਹੀ ਨੇ ਆਖਿਆ ਸੱਚ ਹੈ ਮਹਾਰਾਜ ਪਰਮੇਸ਼ਰ ਦੇ ਬਚਨ ਵਿੱਚ ਲਿਖਿਆ ਹੋਆ ਹੈ , ਭਈ ਉਸ ਨੇ ਉਨ੍ਹਾਂ ਦੀਆਂ ਅੱਖਾਂ ਬੰਦ ਕਰ ਦਿੱਤੀਆਂ ਹਨ, ਜੋ ਕਿਤੇ ਐਓ ਨਾ ਹੋਵੇ ਕਿ ਉਹ ਵੇਖਣ । ਪਰ ਹੁਣ |' Digitised Dania Digital hal .nanishdinih or