ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/499

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

497

________________

ਅਤੇ ਢੀਠਤਾ ਕਰਕੇ ਆਪਣੇ ਆਪ ਨੂੰ ਆਪਣੇ ਹੀ ਰਾਹ ਵਿੱਚ ਧੋਖਾ ਦਿੰਦੇ ਹਨ , if ਆਸਅਨੰਦ ਨੇ ਆਖਿਆ , ਭਈ ਜੋ ਤੂੰਬੀ ਕਹਿੰਦੇ ਹੋ ਸੱਚ ਹੈ, ਕਿੰਉਂ ਕਿ ਡਰ ਜੋ ਹੈ, ਜੋ ਅੱਖਾਂ ਨੂੰ ਨੇਕੀ ਦੀ ਵਲ ਪ੍ਰੇਰ ਲੈਂਦਾ ਹੈ, ਅਤੇ ਸੁਰਗ ਦੀ ਜਾਗੂ ਕਰਨ ਲਈ ਉੱਨਾਂ ਨੂੰ ਤਿਆਰ ਕਰ ਲੈਂਦਾ ਹੈ ॥ ਮਸੀਹੀ ਬੋਆ, ਨਿਸੰਗ ਜੇ ਓਹ ਖਰਾ ਹੈ, ਤਾਂ ਇਸੇ ਤਰਾ ਕਰ ਲੈਂਦਾ ਹੈ, ਜੇ ਪਰਮੇਸ਼ਰ ਦੇ ਬਚਨ ਵਿੱਚ ਲਿਖਿਆ ਹੋਆ ਹੈ . . ਭਈ ਪ੍ਰਭੁ ਦਾ ਡਰ ਗਮਾਨ ਦਾ ਮੁਢ ਹੈ ॥ (ਕਹਾਉਤਾਂ ਦੀ ਪੋਥੀ ੧ ਤਾਂ੩੭ ਪੌੜੀ ਅਤੇ ਵੰਡਾਰੁ ੧ • ਪੌੜੀ) ਆਸਅਨੰਦ ਨੇ ਆਖਿਆ ਮਹਾਰਾਜ਼ ਖਰੇ ਡਰ ਦੇ ਕੀ ਲਛਣਹਨ {ਅਰ ਉਸ ਦਾ ਵਰਣਨ ਤੁਸੀ ਕਿਸ ਤਰਾਂ ਕਰੇਗੇ ॥ 44 Digitized by Paniah Digital Libran. Lwww.naniahdialihora