ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/50

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
48

________________

ਸੋ ਹੁਣ ਉਸਨੇ ਗੁਰੂ ਦੇ ਅੱਗੇ ਹਥ ਜੋੜਕੇ ਬੇਨਤੀ ਕੀਤੀ,ਜੇ ਦੇ ਮਹਾਰਾਜ ਡੁਲਾ ਆਪਦਾ ਕੀ ਟਿਚਾਰ ਹੈ, ਮੇਰਾ ਕੋਈ ਆ ਹੋ ਸਕਦਾ ਹੈ, ਮੇਨੂੰ ਆਰਿਆ ਹੈ ਜੋ ਮੁੜਕੇ ਮੈਂ ਕੀ ਦਰਵਾ ਜੇ ਦੇ ਰਾਹ ਨੂੰ ਵਟ ਉਸ ਰਾਹ ਨੂੰ ਛੱਡਣ ਦੇ ਕਾਰਨ ਮੈਂ ਸ਼ਖਦਗੀ ਦੇ ਕਾਰਨ ਕਿਧੱਕੇ ਤਾਂ ਨਹੀ ਖਾਵਾਂਗ, ਹਾਏ ਹਾਏ ਮੈਂ ਉਸ ਮਨੁੱਖ ਦੀ ਮੱਤ ਮੰਨ ਲਈ ਪਰ ਹੁਣ ਮੇਰੇ ਪਾਪ॥ ਖਿਮਾਂ ਹੋ ਸਕਦੇ ਹਨ॥ | ਗੁਰੂ ਨੇ ਕਿਹਾ ਤੇਰੇ ਪਾਪ ਬਹੁਤ ਵਡੇ ਹਨ, ਕਿਉਂ ਜੋ ਤੂੰ ਦੋ ਬੁਰਿਆਈ ਕੀਤੀਆਂ ਹਨ, ਤੋਂ ਧਰਮ ਦੇ ਮਾਰਗ ਨੂੰ ਤਿਆਗ ਦਿੱਤਾ, ਨਾਲੇ ਉਸ ਰਸਤੇ ਉਤੇ ਤੁਰਿਆ ਜੇਹੜੇ ਰੇ ਵਾਸਤੇ ਮਨਹ ਕੀਤਾ ਸੀ, ਤਾਂ ਬੀ ਓਹਪੁਰਖਜੇਹੜਾ ਦਰਵਾਜ਼ੇ ਉੱਤੇ ਹੈ ਤੇ ਨੂੰ ਅੰਗੀਕਾਰ ਕਰੋ, ਕਿਉਂ ਜੋ ਓਹ ਮਨੁੱਖਾਂ ਉੱਤੇ ਵੱਡਾ ਕਿਰਪਾਲੂ ਹੈ, ਪਰ ਸੁਚੇਤ ਹੈ, ਜੋ ਤੂੰ ਫੇਰ ਹਥੋਂ ਇਧਰ ਉਧਰ ਨਾਮੁ ਜਾਈ ਅਜੇਹਾਨਾ ਹੋਵੇ ਜੋ ਤੂੰ ਕੁਰਾਹ ਪੇਕੇ ਕਿਤੇ ਨਾਸ ਹੋ ਜਾਵੇਂ, naiticsList niattiaanuuuunishiailihar.