ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/508

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

506

________________

ਨੂੰ ਡਰ ਲੱਗਦਾ ਹੈ, ਪਰ ਉਨ੍ਹਾਂ ਦੇ ਮਨ ਸੁੱਧ ਨਹੀਂ ਹੁੰਦੇ, ਇਸ ਲਈ ਜਦ ਡਰ ਉਨਾਂ ਥੋਂ ਹਟ ਜਾਂਦਾ ਹੈ , ਤੱਦ ਉਨਾਂ ਦੇ ਕੋਲ ਕੁਝ ਨਹੀਂ ਰਹਿੰਦਾ ਹੈ, ਕਿ ਚੌਹੜਾ ਉਨ੍ਹਾਂ ਨੂੰ ਧਰਮ ਦੀ ਵੱਲ ਪ੍ਰੇਰੇ, ਤਦ ਓਹ ਆਪਣੀਆ ਬੁਰੀਆਂ ਚਾਲਾਂ ਵੱਲ ਮੁੜ ਜਾਂਦੇ ਹਨ, ਜਿਹਾਭ . ਅਸੀਂ ਵੇਖਦੇ ਹਾਂ ਭਈ ਜਾਂ ਕੋਈ ਕੁੱਤਾ ਮੁੱਦਾਰ ਖਾਣ ਦੇ ਸਬ ਰੋਗੀ ਹੋ ਜਾਂਦਾ ਹੈ, ਤਾਂ ਜਿੰਨਾਂ ਚਿਰ ਓਹ ਰੋਗੀ ਰਹਿੰਦਾ ਹੈ , ਓਨਾਂ ਚਿਰ ਉਸ ਨੂੰ ਉਲਟੀ ਆਉਂਦੀ ਹੈ. ਕਿੰਉਂ ਜੋ ਉਸ ਮੁਰਦਾਰ ਥੋਂ ਉਹ ਦਾ ਢਿੱਡ ਖਰਾਬ ਹੁੰਦਾ ਹੈ , ਪਰ ਜਾਂ ਉਹ ਦਾ ਰੂੰ ਹਟਦਾ ਅਰ ਉਸ ਦਾ ਪੇਟ ਸਾਫ ਹੋ ਜਾਂਦਾ ਹੈ , ਤਾਂ ਇਸ ਬ4 ਬੱਬਂ ਜੋ ਉਹ ਆਪਣੀ ਉਲਟੀ ਤੋਂ ਨਹੀਂ ਘਟਾਉਂਦਾ, ਉਹ ਉਸ ਵੱਲ ਮੁੜ ਜਾਂਦਾ , ਅਤੇ ਉਸ ਨੂੰ ਚਟ ਲੈਂਦਾ ਹੈ, ਅਤੇ ਇੱਸੇ ਤਰਾਂ ਉਹ ਬਚਨ