ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/511

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
509

________________

ਧਰਮ ਨੂੰ ਤੁਛ ਜਾਣਦੇ ਹਨ , ਇਸ ਕਰਕੇ ਸੁਰਗ ਨਰਕ ਅਤੇ ਆਉਣ ਵਾਲੇ ਪ੍ਰੋਧ ਦਾ ਡਰ ਉਨਾਂ ਦੇ ਮਨਾਂ ਵਿੱਚੋਂ ਮਿਟ ਗਿਆ ਹੈ, ਤਾਂ | . ਝਟ ਓਹ ਆਪਣੇ ਬੁਰੇ ਰਾਹ ਨੂੰ ਫੇਰ ਫੜ ਲੈਂਦੇ ਹਨ ॥ ਚੌਥਾ ਕਾਰ ਰਨ ਇਹ ਹੈ ਭਈ ਪਾਪ ਉੱਤੇ ਸੋਚਣਾ ਅਤੇ ਨਰਕ ਦੀਆਂ ਡਰਾਉਣੀ . ਆਂ ਗੱਲਾਂ ਉੱਤੇ ਧਮਾਨ ਲਾਉਣਾ , ਉਨਾਂ ਨੂੰ ਬਹੁਤ ਬੁਰਾ ਲਗਦਾ ਹੈ, ਨਰਕ ਦੇ ਕਸ਼ਟ ਵਿੱਚ ਪੈਂ ਜਾਣ ਤੋਂ ਅੱਗੇ ਹੀ ਉਹ ਦੇ ਵੇਖਣ ਨੂੰ ਨੂੰ ਜੀ ਨਹੀਂ ਕਰਦਾ , ਭਾਵੇਂ ਉਹ ' ਦੇ ਅਗੇਤਰੇ ਦਰਸ਼ਨ ਤੋਂ ਉਨਾਂ ਦਾ ਭਲਾ ਹੁੰਦਾ , ਜੇ ਓਹ ਸ਼ਾਖ ਦੇ ਵਾਸਤੇ ਉਹ ਦੀ ਵੱਲ ਭੱਜਦੇ , ਜੰਧਰ ਨੂੰ ਧਰਮੀ ਲੋਕ ਭੱਜ ਕੇ ਮੁੱਖ ਸਾਂਦ ਨਾਲ ਰਹਿੰਦੇ ਹਨ , ਕਿੰਉਂਕਿ ਓਹ ਆਪਣੇ ਕੋਲੋਂ ਪਾਪ ਦੀ ਸੋਚ ਅਤੇ ਨਰਕ ਦੀਆਂ ਗੱਲਾਂ ਨੂੰ } Digitized h aniah Digitallihan.aww.caniabdiaith