ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/514

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
512

________________

੫੧੩ • ਓਹ ਕੇਸ ਡਾਰਾਂ ਬੇਮੁੱਖ ਹੋ ਜਾਂਦੇ ਹਨ , ਓਹ ਪਰਮੇਸਰ ਦਾ ਅਤੇ ਮੈਂ ਤੁ ਦਾ ਅਤੇ ਕਿਆਮਤ ਨੂੰ ਆਪਣਾ ਸ਼ੇਖਾ ਦੇਣ ਦਾ ਚੇਤਾ ਭੁੱਲ ਜਾਂਦੇ ਹਨ, ਇਹ ਦੇ ਮਗਰੋਂ ਓਹ ਸਹਿਜੇ ਸਹਿਜੇ ਆਪਣੇ ਨੇਜ ਕੰਮਾਂ ਨੂੰ ਅਰਥਾਤ ਇਰਾਤ ਹੋ ਕੇ ਬੇਨਤੀ ਕਰਨੀ, ਆਪਣੀਆਂ ਵਾਸ਼ਨਾ ਨੂੰ ਰੋ ਕਣਾ , ਸੁਚੇਤ ਰਹਿਣਾ , ਪਾਪਾਂ ਦੇ ਲਈ ਸੋਗ ਕਰਨਾ, ੩ਗ ਦਿੰਦੇ ਹ ਨ , ਤਦ ਓਹ ਸੱਚ ਈਸਾਈਆਂ ਦੀ ਸੰਗਤ ਚੋਂ ਭੱਜ ਜਾਂਦੇ ਹਨ, ਏ ਹ ਦੇ ਪਿਛੋਂ ਓਹ ਪਰਮੇਸ਼ਰ ਦੇ ਬਚਨ ਦੇ ਪਾਠ ਕਰਨ ਅਤੇ ਸੁਣਨ ' ਅਰ ਰ ਗੋਸ਼ਟ ਕਰਨ ਤੋਂ ਦਿੱਲੇ ਹੁੰਦੇ ਜਾਂਦੇ ਹਨ, ਤਾਂ ਓਹ ਧਰ ਮੀਆਂ ਦੀ ਨਿੰਦਿਆ ਕਰਨ ਲੱਗ ਜਾਂਦੇ ਹਨ, ਅਤੇ ਉਨ੍ਹਾਂ ਉੱਤੇ ਝਡੇ . ਦੋਸ਼ ਅਰੋਪਦੇ ਹਨ , ਜੋ ਆਪਣੇ ਬੇਮੁਖ ਹੋ ਜਾਣ ਦਾ ਉਨ੍ਹਾਂ ਨੂੰ ਕੋਈ ,