ਸਮੱਗਰੀ 'ਤੇ ਜਾਓ

ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/517

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

515

________________

- ੫੧੫ ੩੦ ਵੀਹਣਾਂ ਪਰਬ ਜਾਤੀਆਂ ਦਾ ਅਤੇ ਬੰਦਰ ਮਨਭਾਉਂਦੇ ਦੇਸ ਨੂੰ ਅਪੜਨ। ਅਤੇ ਮੌਤ ਦੇ ਦਾਰੈਆਊਂ ਤੋਂ ਸੁਖ ਸਾਂਦ ਨਾਡ ਪਾਰ ਲੰਘਣ ।' ਅਤੇ ਪਰਮੇਸ਼ਰ ਭਗਵਾਨ ਦੇ ਤੇਜਮਈ ਸ਼ਹਿਰ ਅਰ ਉਸ ਦੀ ਦਰਗਾਹੇ ਪਰਵਾਨ ਹੋਣ ਦਾ ਵਰਣਨ . ਫੇਰ ਮੈਂ ਆਪਣੇ ਸੁਪਨੇ ਵਿੱਚ ਡਿਗਾ, ਤਾਂ ਕੀ ਵੇਖਦਾ ਹਾਂ, ਭਈ ਓਹ ਦੋ ਜਾਤੀ ਜਾਦੂ ਦੀ , ਧਰਤੀਓ ਲੰਘ ਕੇ ਬੇਉਲਾਹ ਨਾਮਇੱਕ ਦੇਸ ਵਿੱਚ ਅੱਪੜੇ ਜਿਸ ਦਾ ਪੌਣ ਪਾਣੀ ਅਤੇ ਪਰੋਇਆ ਮਿੱਠਾ ਅਤੇ ਬੁਖਦਾਈ ਸੀ। ਉਨਾਂ ਦਾ ਰਾਹ ਇਸ ਦੇ ਵਿੱਚੋਂ ਦੀ 10 Digitized b Daniah Niatal thra w .maniabdiaith.ro