ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/518

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

516

________________

੫੧੬ . | ਜਾਂਦਾ ਸੀ , ਇਸ ਕਰਕੇ ਓਹ ਇੱਥੇ ਤੱਛ ਚੇਰ-ਟਕੇ ਅਰ ਬੜੇ ਅਨੰਦ ਰਹੇ, ਤਿੰਉਂ ਜੋ ਪੰਛੀਆਂ ਦੇ ਵਡੇ ਮਨਭਾਉਣੇ ਸਬਦ ਣਾਈ ਦਿੰਦੇ ਸਨ । ਅਤੇ ਰੋਜ ਹਾੜੀ ਭਾਂਤ ਭਾਂਤ ਦੇ ਫੁੱਲ ਆਲ਼ੇ ਦੁਆਲੇ ਖਿੜਦੇ ਸਨ , ਇਸ ਦੇਸ਼ ਵਿੱਚ ਉਨਾਂ ਨੂੰ ਖ਼ੁਸ਼ਖੁਲ ਦੀ ਹੈ ਅਵਾਜ ਸੁਣੀ , ਇੱਥੇ ਅਨੇਰਾ ਨਹੀਂ ਹੁੰਦਾ, ਕਿਉਂ ਜੋ ਰਾਤ ਦਿਹਾ। ਨਣ ਬਣਿਆ ਰਹਿੰਦਾ ਹੈ , ਕਿਉਂ ਜੋ ਇਹ ਦੇਸ਼ ਮੌਤ ਦੀ ਛਾਆ ਦੀ ਟੁਣ ਪਰੇ ਹੈ , ਅਤੇ ਨਿਰਾਸ ਦੇਉ ਇੱਥੇ ਆਉਂਦਾ ਹੀ ਨਹੀਂ , ਅਤੇ ਨਾ ਉਹ ਦਾ ਕਿਲਾ ਇੱਥੋਂ ਦਿਸਦਾ ਹੈ , ਪਰ ਉਹ ਨਗਰ, ਜੇ ਧਰ ਨੂੰ ਉਹ ਜਾ ਰਹੇ ਸਨ , ਅੱਛੀ ਤਰਾਂ ਦਿਸ ਪੈਂਦਾ ਹੈ, ਨਾਲੇ ਇਥੋਂ ਦੇ ਵਾਸੀ ਜਾਤੀਆਂ ਦੇ ਲਨ ਨੂੰ ਆਉਂਦੇ ਹੁੰਦੇ ਸਨ, Digitized b. Dani Dinit r a ..manabiilth.com