ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/524

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
522

________________

ਉਪਰੰਦ ਮੇਂ ਡਿੱਠਾ , ਭਈ ਜਦ ਓਹ ਜਾਗੇ ਤਾਂ ਉਨਾਂ ਨੇ ਨਗਰ ਜਾਣ ਲਈ ਲੱਕ ਬੱਧਾ, ਪਰ ਜਿਹਾ ਕੁ ਮੇਂ' ਆਖ ਚੁੱਕਾ ਹਾਂ , ਭਈ ਸੂਰਜ ਦੀ ਧੁੱਪ ਜੋ ਨਗਰ ਦੇ ਨੇ ਸੋਨੇ ਉੱਤੇ ਪੈਂਦੀ ਸੀ , ਅਜਿਹੀ ਝਲਕਾਰ ਮਾਰਦੀ ਸੀ - ਜੋ ਓਹ ਆਪਣੀਆਂ ਅੱਖਾਂ ਨਾਲ ਉਹ ਨੂੰ ਲਾ ਫ ਨਹੀਂ ਵੇਖ ਸਕਦੇ ਸਨ , ਪਰ ਇਕ ਹਥਿਯਾਰ ਨਾਲ, ਜੇਹੜਾ ਉ॥ ਹਾਂ ਨੇ ਇਸੇ ਕੰਮ ਲਈ ਬਣਾਇਆ ਸੀ , ਵੇਖ ਸੱਕਦੇ ਸਨ ( 3 ਪੜੀ ॥ ਰੰਤੀਆਂ ਨੂੰ ੩ ਕਾਂਡ ੧< ਪੌੜੀ) ਸ਼ੋ ਮੈਂ ਡਿੱਠਾ , ਭਈ ਜਦ ਓਹ ਤੁਰੇ ਜਾਂਦੇ ਸਨ, ਤਾਂ ਉਨਾਂ ਨੂੰ ਦੋ ਜਣੇ ਉਜੱਲੇ ਬਸਤੁ ਹਿਨੀ ਖਿਲੇ , ਜੇਲਾਂ ਦੇ ਮੁੱਖ ਬੀ ਚਾਨਣ ਨੂੰ ਚਮਕਦੇ ਸਨ ॥ ਇਨਾਂ ਦੋਹਾਂ ਜਣ +v |ਆਂ ਨੂੰ ਜਾਤੀਆਂ ਥੋਂ ਪੁੱਛਿਆ ਈ ਤੁਸੀ ਕਿੱਥੋਂ ਆਏ ਹੋ,ਅਰ ਕਿੱਥੇ