ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/527

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
525

________________

੫੩੫ . | ਤੀਕ ਕਿਸੇ ਨੂੰ ਲੰਘਣ ਦੀ ਆਰ-ਮਿਲੇਗੀ , ਤਾਂ ਇਹ ਦੋ ਜਾਤੀ ਨੇ ਜ ਕਰਕੇ ਮਸੀਹੀ ਉਦਾਸ ਹੋਣ ਲੱਗੇ , ਅਤੇ ਇੱਧਰ ਉਧਰ ਵੇਖਣ ਲੀ ਗੇ , ਕੁਈ ਕੋਈ ਹੋਰ ਰਾਹ ਲੱਭਿ , ਤਾਂ ਇਸ ਦਾਰੇ ਬੈਂ ਬਚ ਜਾਗ ਪਰ ਹੋਰ ਕੋਈ ਰਾਹ ਨਾ ਲੱਭਾ , ਤਾਂ ਉਡ ਜਣਿਆਂ ਬੈਂ ਪੁਛਣ ਲੱਗੇ , ਕੇ ਭਾਈਓ ਏਹ ਦਾਰੇਆ ਸਭ ਥਾਂ ਇੱਕੋ ਜੇਹਾ ਡੂੰਘਾ ਹੈ, ਉਨ੍ਹਾਂ ਨੇ ਉਤੱਰ ਦਿੱਤਾ ਨਹੀ, ਪਰ ਤਾਂ ਵੀ ਅਸੀਂ ਇਸ ਗੱਲ ਵਿੱਚ ਤੁ4 ਹਾਡੀ ਕੁਛ ਸਹਾਇਤਾ ਨਹੀਂ ਕਰ ਸਕਦੇ , ਕਿੰਉਂ ਜੋ ਤੁਸੀ ਆਪਣੀ ਹੀ ਨਿਹਚਾ ਦੇ ਅਨੁਸਾਰ ਪਾਣੀ ਡੂੰਘਾ ਜਾਂ ਥਾਹ ਖੋਗੇ , ਜੇਹੀ ਕੁ ਤੁਹਾਡੀ ਉਸ ਸ਼ਹਿਰ ਦੇ ਪਾਤਸ਼ਾਹ ਪੂਰ ਨਿਸ਼ਚਾ ਹੋਊ ਤੇਹਾ ਹੀ ਪਾਣੀ ਤੁਹਾ ਨੂੰ ਦਿਸੇਗਾ , ਜੇ ਤੁਹਾਡੀ ਨਿਹਚਾ ਪੱਕੀ ਹੋਊ ਤਾਂ ਸੌਖਾ ਹੋਵੇਗਾ , ro Digitized by Panjab Digital Library www.abiatdigiborg