ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/529

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

527

________________

੫੩੭ਘੁਪ ਅਨੋਰਾ ਅਤੇ ਡਰ ਛਾ ਗਿਆ ਅਜਿਹਾ ਜੋ ਅੱਖੀਆਂ ਅਗੇ . . ਉਹ ਨੂੰ ਕੁਛ ਨਹੀ ਦਿੱਸਦਾ ਸੀ , ਨਾਲੇ ਓਹ ਅਜਿਹਾ ਬਿਆਲੀ ਹੋ ਗਿਆ, ਜੋ ਸੁੱਧ ਬੁਧ ਉਸ ਦੀ ਉੱਡ ਗਈ , ਅਰ ਓਹ ਉਨਾਂ ਚੰਗੀਆਂ ਗੱਲਾਂ , ਅਤੇ ਸੰਘੀਆਂ ਨੂੰ, ਜੇਹੜੀਆਂ ਉਸ ਨੇ ਆਪਣੇ | ਖੰਡੇ ਵਿੱਚ ਪਾਈਆਂ ਨੇ, ਚੇਤੇ ਨਾ ਕਰ ਸਕਿਆ, ਅਰ ਨਾ ਉਨੀ ਦੀ ਚਰਚਾ ਕਰ ਸੱਕਿਆ , ਪਰ ਉਹ ਦੀਆਂ ਗੱਲਾਂ ਬਾਤਾਂ ਥੋਂ ਮਲੂ ਮ ਹੋ, ਜੋ ਓਹ ਡਰ ਰਿਹਾ ਸੀ , ਭਈ ਮੈਂ ਇੱਥੇ ਹੀ ਡੁੱਬ ਮਰ : ਗਾ, ਅਤੇ ਉਸ ਦਰਵਜੇ ਦੇ ਅੰਦਰ ਕਦੀ ਨਾ ਵੜਾਂਗਾ ॥ | ਇੱਥੇ ਉਨ੍ਹਾਂ ਨੇ ਬੀ ਜੇਹੜੇ ਕੋਲ ਖਲੋਤੇ ਸਨ, ਪਠਾ , ਭਈ ਓਹ ਆਪਣੇ ਪਾਪਾਂ ਦੇ ਕਾਰਨ , ਜੋ ਉਸ ਨੇ ਜਾੜੀ ਹੋਣ ਤੋਂ 099199