ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/53

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
51

________________

ਛੱਡਕੇ ਛਿੰਦੇ ਫਿਰਦੇ ਹਨ, ਪਰ ਪਰਮੇਸ਼ੁਰ ਦੇ ਸੱਚੇ ਭਗਤਾਂ ਨੂੰ ਅਜੇਹੀਆਂ ਗੱਲਾਂ ਤੋਂ ਸੁਖਕ ਦੀ ਬੀ ਪ੍ਰਾਪਤ ਹੋਵੇਗਾ ਕਿਉਂਜੋ ਪਰਮੇਸ਼ੁਰ ਦੀ ਸ਼ਰਾ ਕਿਲੋਂ ਤੋਂ ਪੂਰੀ ਨਹੀਂ ਹੋਈ, ਅਤੇ ਨਾ ਹੋ ਸਕਦੀ ਹੈ, ਇਸੇ ਲਈ ਪਰਮੇਸੁਰਦੇ ਲੋਕ ਭੁਲੇਖਾ ਖਾਕੇ ਦੀ ਆਸ਼ਾ ਧਾਰਦੇ ਹਨ ਬਹੁਤ ਭੈ ਅਤੇ ਕਲੇਸ਼ਾਂ ਵਿਚ ਪੈ ਜਾਂਦੇ ਹਨ, ਪਰ ਧੰਨ ਪਰਮੇਸਰ ਹੈ, ਓਹ ਤਾਂ ਉਨਾਂ ਨੂੰ ਆ ਜੇਹੇ ਭੇੜੇ ਹਾਰਨ ਵਿੱਚ ਕਦੀ ਨਹੀਂ ਛੱਡੇਗਾ ਸਗੋਂ ਉਨਾਂ ਨੂੰ ਕਿਵੇਂ ਨਾ ਕਿਵੇਂ ਮਤਾ ਮਤਾਕੈ ਮਥੀ ਹ ਦਾ ਆਸ਼ਾ ਬਖਸ਼ੇਗਾ ॥ ਚੌਥਾ ਪਰਬ ਮਸੀਹੀ ਦਾ ਤਾ ਦਰਵਾਜੇ ਤੇੜੀ ਜਾ ਅਪੜਨਾਂ, ਅਤੇ ਵਰੀ ਦਇਆ " ਨਾਲ ਉਹ ਦੇ ਅੰਦਰ ਲਏਜਾਣਦਾ ਵਰਨਨ