ਸਮੱਗਰੀ 'ਤੇ ਜਾਓ

ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/532

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

530

ਨਾ ਹੋਰਨਾ ਵਾਙੂੰ ਦੁਖ ਵਿੱਚ ਪੈਂਦੇ ਹਨ। (੭੩ ਜਬੂਰ ੪ — ੫ ਪੌੜੀੀ) ਨਾ ਇਹ ਔਖ ਅਤੇ ਦੁੱਖ ਕਲੇਸ਼ ਜਿਹੜੇ, ਤੁਸੀ ਹੁਣ ਝਲਦੇ ਹੋ, ਇਹ ਪਰਮੇਸ਼ਰ ਦੇ ਕਰੋਧ ਦੀ ਇਹ ਨਿਸ਼ਾਨੀ ਨਹੀਂ- ਭਈ ਉਸ ਨੈ ਤੁਹਾਨੂੰ ਛੱਡ ਦਿੱਤਾ ਹੈ, ਸਗੋਂ ਇਸ ਲਈ ਹਨ, ਭਈ ਤੁਹਾਡੀ ਪ੍ਰੀਖ੍ਯਾ ਹੋ ਜਾਵੇ, ਭਈ ਤੁਸੀ। ਉਹਦੀਆਂ ਅਗਲੀਆਂ ਦਿਆਲਗੀਆਂ ਨੂੰ ਚੇਤੇ ਰੱਖਦੇ ਹੋ ਕੇ ਨਹੀਂ, ਅਤੇ ਆਪਣੇ ਕਸ਼ਟ ਵਿੱਚ ਉਸ ਉੱਤੇ ਆਸ਼ਾ ਅਰ ਉਹਦੀ ਓਟ ਲੈਂਦੇ ਹੋ ਕਿ ਨਹੀਂ॥
ਉਪਰੰਦ ਮੈਂ ਸੁਪਨੇ ਵਿੱਚ ਕੀ ਵੇਖਦਾ ਹਾਂ ਭਈ ਮਸੀਹੀ ਕੁਛ ਚਿਰ ਤਾਈ ਸੋਚ ਵਿੱਚ ਲੀਨ ਹੋ ਰਿਹਾ, ਤਾਂ ਆਸਆਨੰਦ ਨੈ ਉਹ ਨੂੰ ਇਹ ਗੱਲਾਂ ਆਖੀਆਂ - ਭਈ ਤਕੜਾ ਹੋ ਪ੍ਰਭੁ ਈਸਾ ਤੁਹਾਨੂੰ