ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/533

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

531

________________

– ੫੩੧ ਚੰਗਾ ਕਰਦਾ ਹੈ , ਇਹ ਬਚਨ ਸੁਣ ਕੇ ਮਸੀਹੀ 'ਵਰੇ ਅਨੰਦ ਨਾਲ ਬੋਝ ਉਠਿਆ, ਵਾਹ ਵਾਹ ਖੱ’ ਉਹ ਨੂੰ ਫੇਰ ਵੇਖਦਾ ਹਾਂ, ਅਤੇ ਓਹ |ਮੇਂ ਨੂੰ ਏਹ ਆਖਦਾ ਹੈ , ਤੁਈ ਜਾਂ ਤੂੰ ਪਾਣੀ ਵਿੱਚੋਂ ਦੀ ਲੰਘੇਗਾ, ਤਾਂ ਮੈਂ ਤੇਰੇ ਨਾਲ ਹੋਵਾਂਗਾ, ਅਤੇ ਜਾਂ ਤੂੰ ਨਦੀਆਂ ਦੇ ਵਿੱਚੋਂ ਦੀ ਜਾਮ | ਵੇਂਗਾ, ਤਾਂ ਓਹ ਤੈਨੂੰ ਨਹੀਂ ਡੋਬਣਗੀਆਂ ( ਯਸਾਯਾਹ ਆਰੀਮ ਵਾਚਕ ਦੀ ਪੋਥੀ ੪੩ ਕਾਂਡ ਤੋਂ ਪੌੜੀ) ਤਦ ਓਹ ਦੋਵੇਂ ਤਕੜੇ ਹੋ ਗਏ , ਅਤੇ ਉਨਾਂ ਦੇ ਵੇ, ਰੀਆਂ ਨੇ ਉਨਾਂ ਥੋਂ ਭੱਜ ਕੇ ਫੇਰ ਉਨਾਂ ਨੂੰ ਨਾ ਛੇੜਿਆ, ਅਰ ਓਹ . ਪਖਰ ਦੀ ਤਰਾਂ ਚੁੱਪ ਚਾਪ ਹੋ ਗਿਆ , ਤਾਂ ਓਵੇਂ ਹੀ ਅਸੀਹੀ ਦੇ | ਪੱਰ ਥੱਲੇ ਲੱਗ ਗਏ , ਅਤੇ ( ਅਜਿਹਾ ਹੋਆ ਜੋ ਗਹਿੰਦਾ ਪਾਣੀ ਥੋਹ। |ੜਾ ਜੋ ਹੋ ਗਿਆ , ਤਾਂ ਓਹ ਦੋਵੇਂ ਪਾਰ ਪਹੁੰਚ ਗਏ ॥